ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਵਣਜ ਸਕੱਤਰ ਜੀਨਾ ਰਾਏਮੋਂਡੋ ਨਾਲ ਮੁਲਾਕਾਤ ਕੀਤੀ

Posted On: 11 MAR 2023 12:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਅਮਰੀਕਾ ਦੇ ਵਣਜ ਸਕੱਤਰ, ਮਹਾਮਹਿਮ ਜੀਨਾ ਰਾਏਮੋਂਡੋ

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਅਮਰੀਕਾ ਦੇ ਵਣਜ ਸਕੱਤਰ @SecRaimondo ਨੇ ਕੱਲ੍ਹ ਪ੍ਰਧਾਨ ਮੰਤਰੀ @narendramodi ਦੇ ਨਾਲ ਇੱਕ ਉਪਯੋਗੀ  ਮੁਲਾਕਾਤ ਕੀਤੀ।"

***

ਡੀਐੱਸ


(Release ID: 1909917) Visitor Counter : 111