ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਵਰੋਜ਼ ਦੀਆਂ ਵਧਾਈਆਂ ਦਿੱਤੀਆਂ

Posted On: 21 MAR 2023 1:22PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰੋਜ਼ ਦੇ ਅਵਸਰ ’ਤੇ ਸਭ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਨਵਰੋਜ਼ ਮੁਬਾਰਕ!ਇਸ ਸ਼ੁਭ ਅਵਸਰ ’ਤੇ, ਮੈਂ ਸਭ ਦੀ ਖੁਸ਼ੀ ਅਤੇ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕਰਦਾ ਹਾਂ। ਆਉਣ ਵਾਲਾ ਵਰ੍ਹਾ ਹੋਰ ਅਧਿਕ ਸਮ੍ਰਿੱਧੀ ਲਿਆਵੇ ਅਤੇ ਸਾਡੇ ਸਮਾਜ ਵਿੱਚ ਇਕਜੁੱਟਤਾ ਦੀ ਭਾਵਨਾ ਨੂੰ ਅੱਗੇ ਵਧਾਵੇ।”

***


ਡੀਐੱਸ/ਟੀਐੱਸ



(Release ID: 1909173) Visitor Counter : 94