ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ 99ਵੇਂ ਐਪੀਸੋਡ ਦੇ ਲਈ ਨਾਗਰਿਕਾਂ ਨੂੰ ਜਾਣਕਾਰੀ ਸਾਂਝੀ ਕਰਨ ਅਤੇ ਪ੍ਰੇਰਕ ਪ੍ਰਯਾਸਾਂ ਨੂੰ ਸਾਹਮਣੇ ਲਿਆਉਣ ਦੇ ਲਈ ਪ੍ਰੋਤਸਾਹਿਤ ਕੀਤਾ

प्रविष्टि तिथि: 17 MAR 2023 8:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਮਨ ਕੀ ਬਾਤ’ ਦੇ 99ਵੇਂ ਐਪੀਸੋਡ ਦੇ ਲਈ ਨਾਗਰਿਕਾਂ ਨੂੰ ਮਾਈਗੌਵ (MyGov)  ਜਾਂ ਨਮੋ ਐਪ (NaMo App) ’ਤੇ ਜਾਂ ਸੰਦੇਸ਼ ਰਿਕਾਰਡ ਕਰਨ ਲਈ 1800 -11-7800 ’ਤੇ ਕਾਲ ਕਰਕੇ ਆਪਣੀ ਜਾਣਕਾਰੀ ਸਾਂਝੀ ਕਰਨ ਅਤੇ ਸਮਾਜਿਕ ਪਰਿਵਰਤਨ ਲਿਆਉਣ ਵਾਲੇ ਪ੍ਰੇਰਕ ਪ੍ਰਯਾਸਾਂ ਨੂੰ ਸਾਹਮਣੇ ਲਿਆਉਣ ਦੇ ਲਈ ਪ੍ਰੋਤਸਾਹਿਤ ਕੀਤਾ ਹੈ। ਇਹ ਐਪੀਸੋਡ 26 ਮਾਰਚ, 2023 ਨੂੰ ਆਯੋਜਿਤ ਕੀਤਾ ਜਾਵੇਗਾ ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

ਇਸ ਮਹੀਨੇ ਦੀ 26 ਤਾਰੀਖ ਨੂੰ #ਮਨਕੀਬਾਤ (# MannKiBaat) ਦਾ 99ਵਾਂ ਐਪੀਸੋਡ ਆਯੋਜਿਤ ਕੀਤਾ ਜਾਵੇਗਾ। ਬਹੁਤ ਸਾਰੇ ਲੋਕ ਆਪਣੀ ਜਾਣਕਾਰੀ ਸਾਂਝੀ ਕਰ ਰਹੇ ਹਨ ਅਤੇ ਉਨ੍ਹਾਂ ਪ੍ਰੇਰਕ ਪ੍ਰਯਾਸਾਂ ਨੂੰ ਸਾਹਮਣੇ ਲਿਆ ਰਹੇ ਹਨ ਜੋ ਸਮਾਜਿਕ ਪਰਿਵਰਤਨ ਲਿਆ ਰਹੇ ਹਨ। ਮਾਈਗੌਵ (MyGov) ਜਾਂ ਨਮੋ ਐਪ (NaMo App)’ਤੇ ਆਪਣੀ ਜਾਣਕਾਰੀ ਸਾਂਝੀ ਕਰਦੇ ਰਹੇ ਜਾਂ ਸੰਦੇਸ਼ ਰਿਕਾਰਡ ਕਰਨ ਲਈ 1800-11-7800 ਡਾਇਲ ਕਰੋ।

***

ਡੀਐੱਸ/ਟੀਐੱਸ


(रिलीज़ आईडी: 1908767) आगंतुक पटल : 166
इस विज्ञप्ति को इन भाषाओं में पढ़ें: Bengali , Kannada , Telugu , Assamese , Tamil , English , Urdu , हिन्दी , Marathi , Manipuri , Gujarati , Odia , Malayalam