ਪ੍ਰਧਾਨ ਮੰਤਰੀ ਦਫਤਰ
ਜਲ, ਥਲ ਅਤੇ ਨਭ ਵਿੱਚ ਮਹਿਲਾਵਾਂ ਦੇ ਨਵੇਂ ਕੀਰਤੀਮਾਨ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੀਲ ਦੇ ਪੱਥਰ ਸਾਬਤ ਹੋਣਗੇ: ਪ੍ਰਧਾਨ ਮੰਤਰੀ
प्रविष्टि तिथि:
16 MAR 2023 2:50PM by PIB Chandigarh
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜਲ, ਥਲ ਅਤੇ ਨਭ ਵਿੱਚ ਮਹਿਲਾਵਾਂ ਦੇ ਨਵੇਂ ਕੀਰਤੀਮਾਨ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੀਲ ਦੇ ਪੱਥਰ ਸਾਬਤ ਹੋਣਗੇ।
ਸ਼੍ਰੀ ਮੋਦੀ ਪੋਰਟਸ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਸੇਰਾਂਗ ਸੰਧਿਆ ਨੇ ਇੱਕ ਫੈਰੀ ਦੀ ਕਮਾਨ ਸੰਭਾਲ਼ੀ ਹੈ, ਜੋ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਲੈ ਜਾਵੇਗੀ।
ਪ੍ਰਧਾਨ ਮੰਤਰੀ ਨੇ ਉਪਰੋਕਤ ਉਪਲਬਧੀਆਂ ਬਾਰੇ ਟਵੀਟ ਕੀਤਾ;
“ਨਾਰੀਸ਼ਕਤੀ ਨੂੰ ਨਮਨ! ਜਲ-ਥਲ ਅਤੇ ਨਭ ਵਿੱਚ ਮਹਿਲਾਵਾਂ ਦੇ ਨਿੱਤ-ਨਵੇਂ ਕੀਰਤੀਮਾਨ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੀਲ ਦੇ ਪੱਥਰ ਸਾਬਤ ਹੋਣਗੇ।”
***
ਡੀਐੱਸ/ਐੱਸਟੀ
(रिलीज़ आईडी: 1907908)
आगंतुक पटल : 96
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam