ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਵਿੱਚ ਬਿਤਾਏ ਦਿਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
08 MAR 2023 8:38AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਉੱਤਰ-ਪੂਰਬ ਵਿੱਚ ਬਿਤਾਏ ਦਿਨ ਦੀਆਂ ਝਲਕੀਆਂ ਅੱਜ ਸਾਂਝੀਆਂ ਕੀਤੀਆਂ ਹਨ, ਜਦੋਂ ਉਹ ਮੇਘਾਲਿਆ ਅਤੇ ਨਾਗਾਲੈਂਡ ਵਿੱਚ ਨਵੀਆਂ ਸਰਕਾਰਾਂ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਏ ਸਨ। ਅੱਜ ਉਹ ਤ੍ਰਿਪੁਰਾ ਵਿੱਚ ਰਹਿਣਗੇ, ਜਿੱਥੇ ਉਹ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣਗੇ ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :
“ਉੱਤਰ-ਪੂਰਬ ਵਿੱਚ ਕੱਲ੍ਹ ਦੇ ਵਿਸ਼ੇਸ਼ ਦਿਨ ਦੀਆਂ ਝਲਕੀਆਂ। ਅੱਜ ਤ੍ਰਿਪੁਰਾ ਵਿੱਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਲਈ ਉੱਥੇ ਰਹਾਂਗਾ।”
***
ਡੀਐੱਸ/ਏਕੇ
(Release ID: 1905312)
ਵਿਜ਼ੀਟਰ ਕਾਊਂਟਰ : 158
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam