ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਰਿਆ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
Posted On:
08 MAR 2023 8:41AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆ ਨੂੰ ਸ਼ੁਭ ਅਤੇ ਰੰਗਾਂ ਭਰੀ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਸਾਰਿਆਂ ਦੇ ਜੀਵਨ ਵਿੱਚ ਆਨੰਦ ਅਤੇ ਉਮੰਗ ਦੀ ਕਾਮਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਆਪ ਸਭ ਦੇ ਜੀਵਨ ਵਿੱਚ ਹਮੇਸ਼ਾ ਆਨੰਦ ਅਤੇ ਉਮੰਗ ਦਾ ਰੰਗ ਬਰਸੇ । ਆਪ ਸਭ ਨੂੰ ਇੱਕ ਖੁਸ਼ ਅਤੇ ਰੰਗੀਨ ਹੋਲ ਦੀਆਂ ਸ਼ੁਭਕਾਮਨਾਵਾਂ!
************
ਡੀਐੱਸ/ਏਕੇ
(Release ID: 1905308)
ਵਿਜ਼ੀਟਰ ਕਾਊਂਟਰ : 163
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam