ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੰਗਲੁਰੂ ਸਾਊਥ ਵਿੱਚ 100ਵੇਂ ਜਨ ਔਸ਼ਧੀ ਕੇਂਦਰ, ਨਮੋ ਫ੍ਰੀ ਡਾਇਲਿਸਿਸ ਸੈਂਟਰ ਅਤੇ ਚਾਰ ਮੋਬਾਈਲ ਹੈਲਥ ਕਲੀਨਿਕਸ ਦੇ ਲਾਂਚ ਦੀ ਸਰਾਹਨਾ ਕੀਤੀ
Posted On:
08 MAR 2023 8:45AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਸਾਊਥ ਵਿੱਚ 100ਵੇਂ ਜਨ ਔਸ਼ਧੀ ਕੇਂਦਰ, ਨਮੋ ਫ੍ਰੀ ਡਾਇਲਿਸਿਸ ਸੈਂਟਰ ਅਤੇ ਮੋਬਾਈਲ ਹੈਲਥ ਕਲੀਨਿਕਸ ਦੇ ਲਾਂਚ ਦੀ ਸਰਾਹਨਾ ਕੀਤੀ ਹੈ।
ਸਾਂਸਦ ਸ਼੍ਰੀ ਤੇਜਸਵੀ ਸੂਰਯ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:
“ਬੰਗਲੁਰੂ ਦੇ ਲਈ ਇੱਕ ਜ਼ਿਕਰਯੋਗ ਉਪਲਬਧੀ!”
************
ਡੀਐੱਸ/ਏਕੇ
(Release ID: 1905303)
ਵਿਜ਼ੀਟਰ ਕਾਊਂਟਰ : 109
Read this release in:
Bengali
,
Kannada
,
English
,
Urdu
,
Marathi
,
हिन्दी
,
Assamese
,
Manipuri
,
Gujarati
,
Odia
,
Tamil
,
Telugu
,
Malayalam