ਪ੍ਰਧਾਨ ਮੰਤਰੀ ਦਫਤਰ
ਦੇਸ਼ ਦੇ ਦੂਰ-ਦਰਾਜੇ ਦੇ ਇਲਾਕਿਆਂ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਵਿੱਚ ਕਾਫੀ ਸੁਧਾਰ ਦੇਖ ਕੇ ਸੰਤੋਸ਼ ਹੁੰਦਾ ਹੈ: ਪ੍ਰਧਾਨ ਮੰਤਰੀ
Posted On:
06 MAR 2023 8:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਦੇਸ਼ ਦੇ ਦੂਰ-ਦਰਾਜੇ ਦੇ ਇਲਾਕਿਆਂ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਵਿੱਚ ਇਤਨਾ ਸੁਧਾਰ ਹੋ ਰਿਹਾ ਹੈ।
ਝਾਰਖੰਡ ਦੇ ਗੋਡਾ ਹਲਕੇ ਤੋਂ ਸਾਂਸਦ ਡਾ. ਨਿਸ਼ੀਕਾਂਤ ਦੁਬੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਏਮਸ ਦੇਵਘਰ ਵਿੱਚ ਸਿਹਤ ਸੇਵਾ ਦੇ ਖੇਤਰ ਵਿੱਚ ਕ੍ਰਾਂਤੀ ਨੂੰ ਵਿਸਤਾਰ ਨਾਲ ਦੱਸਿਆ ਹੈ, ਸ਼੍ਰੀ ਮੋਦੀ ਨੇ ਟਵੀਟ ਕੀਤਾ,
“ਅੱਜ ਦੇ ਵੈਬੀਨਾਰ ਵਿੱਚ ਮੈਂ ਸਿਹਤ ਖੇਤਰ ਦੀ ਪ੍ਰਗਤੀ ਬਾਰੇ ਬਾਤ ਕੀਤੀ ਸੀ। ਇਹ ਦੇਖਣਾ ਤਸੱਲੀਬਖ਼ਸ਼ ਹੈ ਕਿ ਦੇਸ਼ ਦੇ ਦੂਰ-ਦਰਾਜੇ ਦੇ ਇਲਾਕਿਆਂ ਵਿੱਚ ਵੀ ਹੈਲਥ ਇਨਫ੍ਰਾਸਟਕ੍ਰਚਰ ਵਿੱਚ ਕਾਫੀ ਸੁਧਾਰ ਆਇਆ ਹੈ ਅਤੇ ਇਹ ਵੀ ਉਸੇ ਦੀ ਇੱਕ ਉਦਾਹਰਣ ਹੈ।”
*****
ਡੀਐੱਸ/ਐੱਸਟੀ
(Release ID: 1904995)
Visitor Counter : 144
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam