ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜਾਦੂਈ ਪਿਟਾਰਾ ਬੱਚਿਆਂ ਦੇ ਮਨਾਂ ਨੂੰ ਨਵੇਂ ਉਤਸ਼ਾਹ ਅਤੇ ਰੰਗਾਂ ਨਾਲ ਭਰਨ ਜਾ ਰਿਹਾ ਹੈ: ਪ੍ਰਧਾਨ ਮੰਤਰੀ

प्रविष्टि तिथि: 21 FEB 2023 11:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ੁਰੂਆਤੀ ਵਰ੍ਹਿਆਂ ਲਈ ਸਿੱਖਣ-ਸਿਖਾਉਣ ਵਾਲੀ ਸਮੱਗਰੀ, ਜਾਦੂਈ ਪਿਟਾਰਾ ਦੇ ਲਾਂਚ ਦੀ ਸ਼ਲਾਘਾ ਕੀਤੀ ਹੈ।

 

ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

 “ਖੇਲ-ਖੇਲ ਮੇਂ ਪੜ੍ਹਾਈ ਕਾ ਭਰਪੂਰ ਆਨੰਦ!  ਯਹ ਜਾਦੂਈ ਪਿਟਾਰਾ ਬਾਲ ਮਨ ਮੇਂ ਏਕ ਨਯਾ ਜੋਸ਼ ਔਰ ਰੰਗ ਭਰਨੇ ਵਾਲਾ ਹੈ।”  (“खेल-खेल में पढ़ाई का भरपूर आनंद! यह Jaadui Pitara बाल मन में एक नया जोश और रंग भरने वाला है।”)

 

 

*********

 

                

ਡੀਐੱਸ/ਟੀਐੱਸ


(रिलीज़ आईडी: 1901128) आगंतुक पटल : 183
इस विज्ञप्ति को इन भाषाओं में पढ़ें: Kannada , English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Malayalam