ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਜਮੇਰ ਸ਼ਰੀਫ ਦਰਗਾਹ ਵਿੱਚ ਉਰਸ 'ਤੇ ਚੜ੍ਹਾਈ ਜਾਣ ਵਾਲੀ ਚਾਦਰ ਸੌਂਪੀ

Posted On: 24 JAN 2023 9:52PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਜਮੇਰ ਸ਼ਰੀਫ ਦਰਗਾਹ ਵਿੱਚ ਖਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਉਰਸ ’ਤੇ ਚੜ੍ਹਾਈ ਜਾਣ ਵਾਲੀ ਚਾਦਰ ਸੌਂਪੀ ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਅਜਮੇਰ ਸ਼ਰੀਫ ਦਰਗਾਹ ਵਿੱਚ  ਖਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਉਰਸ ’ਤੇ ਚੜ੍ਹਾਈ ਜਾਣ ਵਾਲੀ ਚਾਦਰ ਸੌਂਪੀ।”

***

ਡੀਐੱਸ/ਐੱਸਐੱਚ



(Release ID: 1893624) Visitor Counter : 95