ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ 'ਤੇ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
25 JAN 2023 10:04AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ (ਪੂਰਨ ਰਾਜਤਵ ਦਿਵਸ) ’ਤੇ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸਾਰੇ ਹਿਮਾਚਲਵਾਸੀਆਂ ਨੂੰ ਪੂਰਨ ਰਾਜਤਵ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਕੁਦਰਤੀ ਸੁੰਦਰਤਾ ਨਾਲ ਸਮ੍ਰਿੱਧ ਇਸ ਪ੍ਰਦੇਸ਼ ਦੇ ਮਿਹਨਤੀ ਲੋਕ ਹਮੇਸ਼ਾ ਦੇਸ਼-ਸੇਵਾ ਵਿੱਚ ਸਮਰਪਿਤ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਉਹ ਸਫ਼ਲਤਾਵਾਂ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ, ਇਹੀ ਕਾਮਨਾ ਹੈ।”
***
ਡੀਐੱਸ/ਐੱਸਐੱਚ
(Release ID: 1893619)
ਵਿਜ਼ੀਟਰ ਕਾਊਂਟਰ : 180
Read this release in:
Bengali
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam