ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਇਗਜ਼ਾਮ ਵਾਰੀਅਰਸ’ ਕਿਤਾਬ ਤੋਂ ਪਰੀਖਿਆ ਦੀ ਤਿਆਰੀ ਦੇ ਦੌਰਾਨ ਮਾਤਾ-ਪਿਤਾ ਦੀ ਰਚਨਾਤਮਕ ਭੂਮਿਕਾ ’ਤੇ ਦਿਲਚਸਪ ਸੰਕਲਨ ਸਾਂਝਾ ਕੀਤਾ
Posted On:
19 JAN 2023 2:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਇਗਜ਼ਾਮ ਵਾਰੀਅਰਸ’ ਕਿਤਾਬ ਤੋਂ ਪਰੀਖਿਆ ਦੀ ਤਿਆਰੀ ਦੇ ਦੌਰਾਨ ਮਾਤਾ-ਪਿਤਾ ਦੀ ਭੂਮਿਕਾ ‘ਤੇ ਇੱਕ ਸੰਕਲਨ ਸਾਂਝਾ ਕੀਤਾ ਹੈ।
narendramodi_in ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਪਰੀਖਿਆ ਦੀ ਤਿਆਰੀ ਦੇ ਦੌਰਾਨ ਮਾਤਾ-ਪਿਤਾ ਦੀ ਰਚਨਾਤਮਕ ਭੂਮਿਕਾ ’ਤੇ ਇੱਕ ਦਿਲਚਸਪ ਸੰਕਲਨ। #ExamWarriors”
*****
ਡੀਐੱਸ/ਐੱਸਟੀ
(Release ID: 1892373)
Visitor Counter : 115
Read this release in:
Tamil
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam