ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੋਂਗਲ ਦੇ ਅਵਸਰ 'ਤੇ ਦੇਸ਼ਵਾਸੀਆਂ, ਵਿਸ਼ੇਸ਼ ਕਰਕੇ ਤਮਿਲ ਲੋਕਾਂ, ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 15 JAN 2023 9:14AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਪੋਂਗਲ ਦੇ ਅਵਸਰ ਤੇ ਦੇਸ਼ਵਾਸੀਆਂਵਿਸ਼ੇਸ਼ ਕਰਕੇ ਤਮਿਲ ਲੋਕਾਂ, ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

ਸਾਰਿਆਂ ਨੂੰ, ਵਿਸ਼ੇਸ਼ ਤੌਰ ਤੇ ਦੁਨੀਆ ਭਰ ਦੇ ਤਮਿਲ ਲੋਕਾਂ ਨੂੰ ਪੋਂਗਲ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਹ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਉੱਤਮ ਸਿਹਤ ਲਿਆਵੇ।

 

 

***

ਡੀਐੱਸ/ਐੱਸਐੱਚ


(Release ID: 1891490)