ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਂਦਰੀ ਵਿਦਿਆਲਾ, ਪਿਥੌਰਾਗੜ੍ਹ ਦੇ ਵਿਦਿਆਰਥੀਆਂ ਦੁਆਰਾ 'ਪਰੀਕਸ਼ਾ ਪੇ ਚਰਚਾ' 'ਤੇ ਗੀਤ ਪੇਸ਼ਕਾਰੀ ਸਾਂਝੀ ਕੀਤੀ
Posted On:
11 JAN 2023 6:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਵਿਦਿਆਲਾ, ਪਿਥੌਰਾਗੜ੍ਹ ਦੇ ਵਿਦਿਆਰਥੀਆਂ ਵਲੋਂ 'ਪਰੀਕਸ਼ਾ ਪੇ ਚਰਚਾ' 'ਤੇ ਇੱਕ ਗੀਤ ਪੇਸ਼ਕਾਰੀ ਸਾਂਝੀ ਕੀਤੀ ਹੈ।
ਕੇਂਦਰੀ ਵਿਦਿਆਲਾ ਸੰਗਠਨ ਦੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਲਾਜਵਾਬ! ਸੁਰਾਂ ਵਿੱਚ ਪਰੋਈ ਗਈ ਵਿਦਿਆਰਥੀਆਂ ਦੀ ਇਹ ਭਾਵਨਾ ਪਰੀਖਿਆ ਦੇ ਉਤਸਵ ਵਿੱਚ ਨਵੇਂ ਰੰਗ ਭਰਨ ਵਾਲੀ ਹੈ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵਾਲੀ ਹੈ।"
*****
ਡੀਐੱਸ/ਟੀਐੱਸ
(Release ID: 1890963)
ਵਿਜ਼ੀਟਰ ਕਾਊਂਟਰ : 219
Read this release in:
Kannada
,
Telugu
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Malayalam