ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਸ ਸਾਲ 'ਪਰੀਕਸ਼ਾ ਪੇ ਚਰਚਾ' ਲਈ ਸੁਝਾਅ ਮੰਗੇ
Posted On:
05 JAN 2023 10:18PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ ਖਾਸ ਤੌਰ 'ਤੇ ਪ੍ਰੀਖਿਆ ਜੋਧਿਆਂ (ਇਗਜ਼ਾਮ ਵਾਰੀਅਰਸ), ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਾਲ ਦੀ 'ਪਰੀਕਸ਼ਾ ਪੇ ਚਰਚਾ' ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,
"'ਪਰੀਕਸ਼ਾ ਪੇ ਚਰਚਾ' ਨੂੰ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਤੋਂ ਪ੍ਰਾਪਤ ਵਿਆਪਕ ਸੁਝਾਵਾਂ ਨਾਲ ਹੋਰ ਵੀ ਯਾਦਗਾਰ ਬਣਾਇਆ ਗਿਆ ਹੈ। ਮੈਂ ਆਪ ਸਭ ਨੂੰ, ਖਾਸ ਤੌਰ 'ਤੇ #ExamWarriors (ਇਗਜ਼ਾਮ ਵਾਰੀਅਰਸ), ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਾਲ ਦੀ ਗੱਲਬਾਤ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੰਦਾ ਹਾਂ। #PPC2023 innovateindia.mygov.in/ppc-2023/ "
*********
ਡੀਐੱਸ/ਏਕੇ
(Release ID: 1889309)
Visitor Counter : 135
Read this release in:
Kannada
,
Tamil
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Telugu
,
Malayalam