Posted On:
04 JAN 2023 9:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਾਇਰ ਐਂਡ ਫਿਊਰੀ ਸੈਪਰਸ ਦੀ ਕੈਪਟਨ ਸ਼ਿਵਾ ਚੌਹਾਨ ਦੀ ਸ਼ਲਾਘਾ ਕੀਤੀ ਹੈ, ਜੋ ਕਠਿਨ ਟ੍ਰੇਨਿੰਗ ਪੂਰਾ ਕਰਨ ਦੇ ਬਾਅਦ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਦੇ ਕੁਮਾਰ ਪੋਸਟ ਵਿੱਚ ਸਰਗਰਮ ਤੌਰ ‘ਤੇ ਤੈਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ।
ਪ੍ਰਧਾਨ ਮੰਤਰੀ ਨੇ ਫਾਇਰ ਐਂਡ ਫਿਊਰੀ ਸੈਪਰਸ ਕੋਰ ਦੇ ਇੱਕ ਪੋਸਟ ਦੇ ਜਵਾਬ ਵਿੱਚ ਟਵੀਟ ਕੀਤਾ:
“ਇਹ ਭਾਰਤ ਦੀ ਨਾਰੀ ਸ਼ਕਤੀ ਦੀ ਭਾਵਨਾ ਨੂੰ ਦਰਸਾਉਂਦੇ ਹੋਏ, ਹਰ ਭਾਰਤੀ ਨੂੰ ਮਾਣ ਮਹਿਸੂਸ ਕਰਾਵੇਗਾ।”
***
ਡੀਐੱਸ/ਏਕੇ