ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 2022 ਵਿੱਚ ਅਵੈਧ ਸ਼ਿਕਾਰ ਦੀਆਂ ਜ਼ੀਰੋ ਘਟਨਾਵਾਂ ਦੀ ਰਿਪੋਰਟ ਆਉਣ ‘ਤੇ ਗੈਂਡੇ ਦੀ ਸਾਂਭ-ਸੰਭਾਲ਼ ਬਾਰੇ ਅਸਾਮ ਦੇ ਲੋਕਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ
प्रविष्टि तिथि:
03 JAN 2023 3:15PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2022 ਵਿੱਚ ਅਵੈਧ ਸ਼ਿਕਾਰ ਦੀਆਂ ਜ਼ੀਰੋ ਘਟਨਾਵਾਂ ਦੀ ਰਿਪੋਰਟ ਆਉਣ ‘ਤੇ ਰਾਜ ਵਿੱਚ ਗੈਂਡਿਆਂ ਦੀ ਸਾਂਭ-ਸੰਭਾਲ਼ ਲਈ ਕੀਤੇ ਗਏ ਪ੍ਰਯਤਨਾਂ ਲਈ ਅਸਾਮ ਦੇ ਲੋਕਾਂ ਦੀ ਸ਼ਲਾਘਾ ਕੀਤੀ ਹੈ।
ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦੁਆਰਾ ਇੱਕ ਟਵੀਟ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਇਹ ਬਹੁਤ ਵਧੀਆ ਖ਼ਬਰ ਹੈ! ਅਸਾਮ ਦੇ ਲੋਕਾਂ ਨੂੰ ਵਧਾਈਆਂ, ਜਿਨ੍ਹਾਂ ਨੇ ਰਾਹ ਦਿਖਾਇਆ ਹੈ ਅਤੇ ਜੋ ਗੈਂਡਿਆਂ ਦੀ ਰੱਖਿਆ ਲਈ ਆਪਣੇ ਪ੍ਰਯਤਨਾਂ ਵਿੱਚ ਸਰਗਰਮ ਰਹੇ ਹਨ।"
*********
ਡੀਐੱਸ/ਟੀਐੱਸ
(रिलीज़ आईडी: 1888713)
आगंतुक पटल : 182
इस विज्ञप्ति को इन भाषाओं में पढ़ें:
Bengali
,
Kannada
,
Tamil
,
Assamese
,
Manipuri
,
Odia
,
English
,
Urdu
,
हिन्दी
,
Marathi
,
Gujarati
,
Telugu
,
Malayalam