ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਹੋਰ ਲੀਡਰ ਸੰਸਦ ਵਿੱਚ ਦੁਪਹਿਰ ਦੇ ਭੋਜਨ ‘ਚ ਸ਼ਾਮਲ ਹੋਏ ਜਿੱਥੇ ਮਿਲਟਸ ਤੋਂ ਤਿਆਰ ਵਿਅੰਜਨ ਪਰੋਸੇ ਗਏ

Posted On: 20 DEC 2022 6:04PM by PIB Chandigarh

ਹੁਣ ਜਦਕਿ ਭਾਰਤ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਰੂਪ ਵਿੱਚ ਮਨਾਉਣ ਦੀ ਤਿਆਰੀ ਕਰ ਰਿਹਾ ਹੈਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹੋਰ ਲੀਡਰਸ ਦੇ ਨਾਲ ਸੰਸਦ ਵਿੱਚ ਦੁਪਹਿਰ ਦੇ ਭੋਜਨ ਵਿੱਚ ਸ਼ਾਮਲ ਹੋਏ ਜਿੱਥੇ ਮਿਲਟਸ ਤੋਂ ਤਿਆਰ ਵਿਅੰਜਨ ਪਰੋਸੇ ਗਏ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

ਹੁਣ ਜਦਕਿ ਅਸੀਂ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਰੂਪ ਵਿੱਚ ਮਨਾਉਣ ਦੀ ਤਿਆਰੀ ਕਰ ਰਹੇ ਹਾਂ, ਮੈਂ ਸੰਸਦ ਵਿੱਚ ਇੱਕ ਸ਼ਾਨਦਾਰ ਦੁਪਹਿਰ ਦੇ ਭੋਜਨ ਵਿੱਚ ਸ਼ਾਮਲ ਹੋਇਆ ਜਿੱਥੇ ਮਿਲਟਸ ਤੋਂ ਤਿਆਰ ਵਿਅੰਜਨ ਪਰੋਸੇ ਗਏ। ਇਸ ਵਿੱਚ ਦਲਗਤ ਭਾਵਨਾ ਤੋਂ ਹਟ ਕੇ ਹੋਈ ਭਾਗੀਦਾਰੀ ਨੂੰ ਦੇਖ ਕੇ ਚੰਗਾ ਲਗਿਆ।

 

 

***

ਡੀਐੱਸ/ਐੱਸਐੱਚ



(Release ID: 1885294) Visitor Counter : 107