ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਗੌਰਵ ਦਿਵੇਦੀ ਪ੍ਰਸਾਰ ਭਾਰਤੀ ਦੇ ਸੀਈਓ ਨਿਯੁਕਤ
Posted On:
14 NOV 2022 3:28PM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ ਅੱਜ ਚੋਣ ਕਮੇਟੀ ਵਲੋਂ ਸਿਫ਼ਾਰਸ਼ ਤੋਂ ਬਾਅਦ ਸ਼੍ਰੀ ਗੌਰਵ ਦਿਵੇਦੀ ਨੂੰ ਪ੍ਰਸਾਰ ਭਾਰਤੀ ਵਿੱਚ ਕਾਰਜਕਾਰੀ ਮੈਂਬਰ (ਮੁੱਖ ਕਾਰਜਕਾਰੀ ਅਧਿਕਾਰੀ) ਦੇ ਰੂਪ ਵਿੱਚ ਆਪਣੇ ਚਾਰਜ ਸੰਭਾਲਣ ਤੋਂ ਪੰਜ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਹੈ।
ਸ਼੍ਰੀ ਦਿਵੇਦੀ ਛੱਤੀਸਗੜ੍ਹ ਕੇਡਰ ਦੇ 1995 ਦੇ ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਹਨ।
*****
ਸੌਰਭ ਸਿੰਘ
(Release ID: 1875851)
ਵਿਜ਼ੀਟਰ ਕਾਊਂਟਰ : 154
Read this release in:
English
,
Urdu
,
Marathi
,
हिन्दी
,
Assamese
,
Gujarati
,
Odia
,
Tamil
,
Telugu
,
Kannada
,
Malayalam