ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਤਮਿਲ ਅਭਿਨੇਤਾ ਵਿਸ਼ਾਲ ਦੇ ਸ਼ਾਨਦਾਰ ਅਨੁਭਵ ਦੀ ਸਰਾਹਨਾ ਕੀਤੀ
Posted On:
02 NOV 2022 10:01PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਅਭਿਨੇਤਾ ਵਿਸ਼ਾਲ ਦੁਆਰਾ ਕਾਸ਼ੀ ਦੀ ਸਰਾਹਨਾ ‘ਤੇ ਪ੍ਰਸੰਨਤਾ ਪ੍ਰਗਟਾਈ ਹੈ।
ਅਭਿਨੇਤਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਮੈਨੂੰ ਖੁਸ਼ੀ ਹੋਈ ਕਿ ਕਾਸ਼ੀ ਵਿੱਚ ਤੁਹਾਡਾ ਅਨੁਭਵ ਸ਼ਾਨਦਾਰ ਰਿਹਾ।"
****
ਡੀਐੱਸ/ਐੱਸਟੀ
(Release ID: 1873495)
ਵਿਜ਼ੀਟਰ ਕਾਊਂਟਰ : 155
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam