ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਕਰਗਿਲ ਵਿੱਚ ਵੀਰ ਜਵਾਨਾਂ ਦੇ ਨਾਲ ਦੀਵਾਲੀ ਮਨਾਉਣਗੇ

Posted On: 24 OCT 2022 9:49AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕਰਗਿਲ ਪਹੁੰਚ ਗਏ ਹਨਜਿੱਥੇ ਉਹ ਸਾਡੇ ਵੀਰ ਜਵਾਨਾਂ ਦੇ ਨਾਲ ਦੀਵਾਲੀ ਮਨਾਉਣਗੇ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

 

"ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ (@narendramodi) ਕਰਗਿਲ ਪਹੁੰਚ ਗਏ ਹਨਜਿੱਥੇ ਉਹ ਸਾਡੇ ਵੀਰ ਜਵਾਨਾਂ ਦੇ ਨਾਲ ਦੀਵਾਲੀ ਮਨਾਉਣਗੇ।"

 

 

 

*****

 

ਡੀਐੱਸ/ਐੱਸਟੀ


(Release ID: 1870692) Visitor Counter : 148