ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਭ ਤੋਂ ਭਾਰੀ ਵਾਹਨ ਐੱਲਵੀਐੱਮ3 ਦੀ ਸਫ਼ਲ ਲਾਂਚ 'ਤੇ ਐੱਨਐੱਸਆਈਐੱਲ, ਇਨ-ਸਪੇਸ ਅਤੇ ਇਸਰੋ ਨੂੰ ਵਧਾਈਆਂ ਦਿੱਤੀਆਂ

प्रविष्टि तिथि: 23 OCT 2022 10:10AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸਭ ਤੋਂ ਭਾਰੀ ਰਾਕੇਟ ਐੱਲਵੀਐੱਮਦੇ ਸਫ਼ਲ ਲਾਂਚ 'ਤੇ ਭਾਰਤੀ ਪੁਲਾੜ ਏਜੰਸੀਆਂ/ਸੰਗਠਨਾਂ ਜਿਵੇਂ ਕਿ ਐੱਨਐੱਸਆਈਐੱਲਇਨ-ਸਪੇਸ ਅਤੇ ਇਸਰੋ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਗਲੋਬਲ ਕਨੈਕਟੀਵਿਟੀ ਦੇ ਲਈ 36 ਵੰਨ ਵੈੱਬ ਸੈਟੇਲਾਈਟਸ ਦੇ ਨਾਲ ਸਾਡੇ ਸਭ ਤੋਂ ਭਾਰੀ ਲਾਂਚ ਵ੍ਹੀਕਲ ਐੱਲਵੀਐੱਮ3 ਦੇ ਸਫ਼ਲ ਲਾਂਚ 'ਤੇ ਐੱਨਐੱਸਆਈਐੱਲਇਨ-ਸਪੇਸ ਅਤੇ ਇਸਰੋ ਨੂੰ ਵਧਾਈਆਂ। ਐੱਲਵੀਐੱਮ3 ਆਤਮਨਿਰਭਰਤਾ ਦੀ ਅਨੂਠੀ ਮਿਸਾਲ ਹੈ ਅਤੇ ਗਲੋਬਲ ਕਮਰਸ਼ੀਅਲ ਲਾਂਚ ਸਰਵਿਸ ਮਾਰਕਿਟ ਵਿੱਚ ਭਾਰਤ ਦੀ ਕੰਪੀਟੀਟਿਵ ਚੜ੍ਹਤ ਨੂੰ ਇਹ ਵਧਾਉਂਦਾ ਹੈ।"

 

 

****

 

ਡੀਐੱਸ/ਐੱਸਟੀ


(रिलीज़ आईडी: 1870512) आगंतुक पटल : 218
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Assamese , Manipuri , Bengali , Gujarati , Odia , Tamil , Telugu , Kannada