ਪ੍ਰਧਾਨ ਮੰਤਰੀ ਦਫਤਰ
ਮੋਦੀ ਨੇ ਮੋਢੇਰਾ ਦੀ ਆਪਣੀ ਯਾਤਰਾ ’ਤੇ ਨਾਗਰਿਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਉੱਤਰ ਦਿੱਤਾ
Posted On:
10 OCT 2022 11:29AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੋਢੇਰਾ ਦੀ ਆਪਣੀ ਯਾਤਰਾ ’ਤੇ ਨਾਗਰਿਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਉੱਤਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
ਮੋਢੇਰਾ ਨੂੰ 24X7 ਸੌਰ ਊਰਜਾ ਨਾਲ ਸੰਚਾਲਿਤ ਪਿੰਡ ਐਲਾਨੇ ਜਾਣ ’ਤੇ:
“ਮੈਂ ਤੁਹਾਡੀ ਪ੍ਰਸੰਨਤਾ ਦੀ ਕਲਪਨਾ ਕਰ ਸਕਦਾ ਹਾਂ। ਮੇਢੋਰਾ ਨੇ ਇਤਿਹਾਸ ਰਚਿਆ ਹੈ।”
ਮੋਢੇਰਾ ਦੇ ਸੂਰਯ ਮੰਦਿਰ ’ਤੇ
“ਮੈਂ ਇਹ ਦੇਖ ਕੇ ਖੁਸ਼ ਹਾਂ। ਮੈਂ ਇਹ ਵੀ ਦੇਖਿਆ ਕਿ ਤੁਸੀਂ ਆਪਣੀ ਯਾਤਰਾ ਨੂੰ ਇੱਕ ਉਦੇਸ਼ ਪੂਰਨ ਤਰੀਕੇ ਨਾਲ ਸੂਤਰ ਵਿੱਚ ਪਿਰੋਇਆ। ਭਾਰਤ ਦੇ ਇਤਿਹਾਸਿਕ ਅਤੇ ਟੂਰਿਸਟ ਸਥਲਾਂ ਨੂੰ ਮਕਬੂਲ ਬਣਾਉਣ ਦਾ ਇਹ ਇੱਕ ਅੱਛਾ ਤਰੀਕਾ ਹੈ।”
*****
ਡੀਐੱਸ/ਟੀਐੱਸ
(Release ID: 1866448)
Visitor Counter : 153
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam