ਪ੍ਰਧਾਨ ਮੰਤਰੀ ਦਫਤਰ
ਯਾਦਗਾਰੀ ਚਿਨ੍ਹਾਂ ਦੀ ਨਿਲਾਮੀ ਇਸ ਮਹੀਨੇ ਦੀ 12 ਤਾਰੀਖ ਤੱਕ ਵਧਾਈ ਗਈ
Posted On:
07 OCT 2022 10:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਦੇ ਯਾਦਗਾਰੀ ਚਿੰਨ੍ਹਾਂ 2022 ਦੀ ਨਿਲਾਮੀ ਇਸ ਮਹੀਨੇ ਦੀ 12 ਤਾਰੀਖ ਤੱਕ ਵਧਾ ਦਿੱਤੀ ਗਈ ਹੈ।
ਸੱਭਿਆਚਾਰ ਮੰਤਰਾਲੇ ਦੇ ਇੱਕ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਹ ਉਨ੍ਹਾਂ ਵਿਸ਼ੇਸ਼ ਉਪਹਾਰਾਂ ਵਿੱਚੋਂ ਹੈ, ਜੋ ਮੈਨੂੰ ਵਰ੍ਹਿਆਂ ਤੋਂ ਮਿਲੇ ਹਨ, ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ 12 ਤਾਰੀਖ ਤੱਕ ਵਧਾ ਦਿੱਤੀ ਗਈ ਹੈ। ਇਸ ਵਿੱਚ ਜ਼ਰੂਰ ਹਿੱਸਾ ਲਓ।”
*****
ਡੀਐੱਸ
(Release ID: 1866052)
ਵਿਜ਼ੀਟਰ ਕਾਊਂਟਰ : 148
Read this release in:
Urdu
,
Assamese
,
English
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam