ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵਰਾਤ੍ਰਿਆਂ ਦੇ ਦੌਰਾਨ ਮਾਂ ਸਕੰਦਮਾਤਾ ਦਾ ਅਸ਼ੀਰਵਾਦ ਲਿਆ
Posted On:
30 SEP 2022 9:08AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਪੰਜਵੇਂ ਦਿਨ ਸਾਰੇ ਸ਼ਰਧਾਲੂਆਂ ਦੇ ਲਈ ਮਾਂ ਸਕੰਦਮਾਤਾ ਦੇ ਅਸ਼ੀਰਵਾਦ ਦੀ ਕਾਮਨਾ ਕੀਤੀ ਹੈ ਅਤੇ ਦੇਵੀ ਦੀ ਉਸਤਤੀ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਨਮਾਮਿ ਸਕੰਦਮਾਤਰੰ ਸਕੰਧਧਾਰਿਣੀਮ੍।
ਸਮਗ੍ਰਤੱਤਵਸਾਗਰਾਮਪਾਰਪਾਰਗਹਰਾਮ੍।।
ਨਵਰਾਤ੍ਰੀ ਦੀ ਪੰਚਮੀ ਤਿਥ ‘ਤੇ ਦੇਵੀ ਸਕੰਦਮਾਤਾ ਦੀ ਪੂਜਾ ਦਾ ਵਿਧਾਨ ਹੈ। ਮਾਂ ਸਕੰਦਮਾਤਾ ਸਾਰਿਆਂ ਦੇ ਜੀਵਨ ਵਿੱਚ ਨਵੀਂ ਸਫੂਰਤੀ ਦਾ ਸੰਚਾਰ ਕਰਨ। ਦੇਸ਼ਵਾਸੀਆਂ ਦੀ ਤਰਫ਼ੋਂ ਉਨ੍ਹਾਂ ਦਾ ਵੰਦਨ!”
****
ਡੀਐੱਸ/ਐੱਸਟੀ
(Release ID: 1863980)
Visitor Counter : 129
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam