ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਂ ਦੁਰਗਾ ਦੇ ਚੌਥੇ ਸਵਰੂਪ ਮਾਂ ਕੂਸ਼ਮਾਂਡਾ ਨੂੰ ਨਮਨ ਕੀਤਾ
Posted On:
29 SEP 2022 8:58AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਦੌਰਾਨ ਮਾਂ ਦੁਰਗਾ ਦੇ ਸਵਰੂਪ ਮਾਂ ਕੂਸ਼ਮਾਂਡਾ ਤੋਂ ਭਗਤਾਂ ਦੇ ਲਈ ਅਸੀਸਾਂ ਦੀ ਕਾਮਨਾ ਕੀਤੀ ਹੈ।
ਸ਼੍ਰੀ ਮੋਦੀ ਨੇ ਦੇਵੀ ਦੇ ਉਸਤਤੀ-ਸਤੋਤ੍ਰ (ਪ੍ਰਾਰਥਨਾ ਦੇ ਗਾਇਨ) ਨੂੰ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਨਵਰਾਤ੍ਰਿਆਂ ਵਿੱਚ ਅੱਜ ਮਾਂ ਦੁਰਗਾ ਦੇ ਚੌਥੇ ਸਵਰੂਪ ਦੇ ਚਰਨਾਂ ਵਿੱਚ ਕੋਟਿ-ਕੋਟਿ ਨਮਨ! ਮਾਂ ਕੂਸ਼ਮਾਂਡਾ ਦੀਆਂ ਸ਼ੁਭ-ਅਸੀਸਾਂ ਨਾਲ ਹਰ ਕਿਸੇ ਦਾ ਜੀਵਨ ਸੰਪੰਨਤਾ ਅਤੇ ਪ੍ਰਸੰਨਤਾ ਨਾਲ ਭਰਪੂਰ ਰਹੇ, ਇਹੀ ਅਭਿਲਾਸ਼ਾ ਹੈ.....”
****
ਡੀਐੱਸ/ਐੱਸਟੀ
(Release ID: 1863608)
Read this release in:
Malayalam
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada