ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਲਈ ਵਿਚਾਰ ਅਤੇ ਇਨਪੁਟਸ ਮੰਗੇ
Posted On:
17 AUG 2022 9:28AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 28 ਅਗਸਤ 2022 ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਅਗਲੇ ਐਪੀਸੋਡ ਲਈ ਲੋਕਾਂ ਨੂੰ ਵਿਚਾਰ ਅਤੇ ਇਨਪੁਟਸ ਸਾਂਝੇ ਕਰਨ ਦੇ ਲਈ ਸੱਦਾ ਦਿੱਤਾ ਹੈ। ਵਿਚਾਰ ਮਾਈ ਗੌਵ (MyGov), ਨਮੋ (Namo) ਐਪ ’ਤੇ ਸਾਂਝੇ ਕੀਤੇ ਜਾ ਸਕਦੇ ਹਨ, ਜਾਂ 1800-11-7800 ਨੰਬਰ ਡਾਇਲ ਕਰਕੇ ਸੰਦੇਸ਼ ਰਿਕਾਰਡ ਕੀਤੇ ਜਾ ਸਕਦੇ ਹਨ।
ਮਾਈ ਗੌਵ (MyGovਝ ਸੱਦੇ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“28 ਅਗਸਤ ਦੇ ਅਉਂਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਲਈ ਵਿਚਾਰਾਂ ਅਤੇ ਇਨਪੁੱਟਸ ਦੀ ਉਡੀਕ ਵਿੱਚ ਹਾਂ। ਮਾਈ ਗੌਵ( MyGov) ਜਾਂ ਨਮੋ (NaMo) ਐਪ ’ਤੇ ਆਪਣੇ ਵਿਚਾਰ ਲਿਖੋ। ਵਿਕਲਪਿਕ ਤੌਰ ’ਤੇ,1800-11-7800 ਡਾਇਲ ਕਰਕੇ ਸੰਦੇਸ਼ ਰਿਕਾਰਡ ਕਰੋ।
https://www.mygov.in/group-issue/inviting-ideas-mann-ki-baat-prime-minister-narendra-modi-28th-august-2022/?target=inapp&type=group_issue&nid=333371"
*****
ਡੀਐੱਸ/ਐੱਸਟੀ
(Release ID: 1852571)
ਵਿਜ਼ੀਟਰ ਕਾਊਂਟਰ : 188
Read this release in:
Kannada
,
Telugu
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Malayalam