ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੂਰੇ ਭਾਰਤ ਵਿੱਚ 'ਹਰ ਘਰ ਤਿਰੰਗਾ' ਅਭਿਯਾਨ ਨਾਲ ਜੁੜੀ ਲੋਕਾਂ ਦੀ ਭਾਵਨਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
12 AUG 2022 9:06PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰ ਘਰ ਤਿਰੰਗਾ ਅਭਿਯਾਨ ਦੇ ਪ੍ਰਤੀ ਦੇਸ਼ ਭਰ ਵਿੱਚ ਲੋਕਾਂ ਦੇ ਉਤਸ਼ਾਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਅਲੌਕਿਕ ਦ੍ਰਿਸ਼! ਦੇਸ਼ ਦੇ ਜਲ, ਥਲ ਅਤੇ ਨਭ ਵਿੱਚ ਤਿਰੰਗਾ ਲਹਿਰਾਉਂਦਾ ਦੇਖ ਕੇ ਹਰ ਭਾਰਤੀ ਖੁਸ਼ ਹੈ। #HarGharTiranga "
"ਇਸ ਜਜ਼ਬੇ ਨੂੰ ਪ੍ਰਣਾਮ! ਤਿਰੰਗੇ ਦੇ ਪ੍ਰਤੀ ਬੇਮਿਸਾਲ ਸਨਮਾਨ ਦਾ ਇਹ ਸਾਹਸਿਕ ਦ੍ਰਿਸ਼ ਭਾਰਤੀਆਂ ਦੇ ਉਤਸ਼ਾਹ ਅਤੇ ਉਮੰਗ ਨੂੰ ਦਰਸਾਉਂਦਾ ਹੈ। #HarGharTiranga "
“ਅਦਭੁਤ! ਭਾਰਤ ਦੇ ਭਾਵੀ ਕਰਣਧਾਰਾਂ ਨਾਲ ਭਰੀਆਂ ਅਜਿਹੀਆਂ ਤਿਰੰਗਾ ਯਾਤਰਾਵਾਂ ਹਰ ਕਿਸੇ ਵਿੱਚ ਰਾਸ਼ਟਰ ਭਗਤੀ ਦਾ ਜੋਸ਼ ਭਰਨ ਵਾਲੀਆਂ ਹਨ। #HarGharTiranga"
“ਇਹ ਵਿਸ਼ਾਖਾਪਟਨਮ ਦੇ ਲੋਕਾਂ ਦੁਆਰਾ ਇੱਕ ਮਹਾਨ ਸਮੂਹਿਕ ਪ੍ਰਯਤਨ ਹੈ। ਮੈਂ #HarGharTiranga ਅਭਯਾਨ ਦੇ ਪ੍ਰਤੀ ਉਤਸ਼ਾਹ ਦੀ ਪ੍ਰਸ਼ੰਸਾ ਕਰਦਾ ਹਾਂ।"
"ਲੱਦਾਖ ਵਿੱਚ ਇੱਕ ਉਤਕ੍ਰਿਸ਼ਟ ਪ੍ਰਯਤਨ ਜੋ #HarGharTiranga ਅਭਿਯਾਨ ਨਾਲ ਜੁੜੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।"
****
ਡੀਐੱਸ
(Release ID: 1851553)
Visitor Counter : 153
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam