ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੈਸ਼ਨਲ ਹੈਂਡਲੂਮ ਡੇਅ (ਰਾਸ਼ਟਰੀ ਹੱਥਖੱਡੀ ਦਿਵਸ) ਦੇ ਅਵਸਰ ’ਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਨੂੰ ਨਮਨ ਕੀਤਾ


ਪ੍ਰਧਾਨ ਮੰਤਰੀ ਨੇ ਸਟਾਰਟਅੱਪ ਨਾਲ ਜੁੜੇ ਨੌਜਵਾਨਾਂ ਨੂੰ ਹੈਂਡਲੂਪ ਸਟਾਰਟਅੱਪ ਗ੍ਰੈਂਡ ਚੈਲੰਜ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ

Posted On: 07 AUG 2022 2:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਹੈਂਡਲੂਮ ਡੇਅ (ਰਾਸ਼ਟਰੀ ਹੱਥਖੱਡੀ ਦਿਵਸ) ਦੇ ਅਵਸਰ ’ਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਅਤੇ ਭਾਰਤ ਦੀਆਂ ਕਲਾਤਮਕ ਪਰੰਪਰਾਵਾਂ ਦਾ ਜਸ਼ਨ ਮਨਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਨਮਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਟਾਰਟਅੱਪ ਦੀ ਦੁਨੀਆ ਨਾਲ ਜੁੜੇ ਸਾਰੇ ਨੌਜਵਾਨਾਂ ਨੂੰ ਹੈਂਡਲੂਮ ਸਟਾਰਟਅੱਪ ਗ੍ਰੈਂਡ ਚੈਲੰਜ ਵਿੱਚ ਹਿੱਸਾ ਲੈਣ ਦੀ ਤਾਕੀਦ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਨੈਸ਼ਨਲ ਹੈਂਡਲੂਮ ਡੇਅ (ਰਾਸ਼ਟਰੀ ਹੱਥਖੱਡੀ ਦਿਵਸ) ਦੇ ਅਵਸਰ ’ਤੇ, ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਅਤੇ ਸਾਡੀਆਂ ਕਲਾਤਮਕ ਪਰੰਪਰਾਵਾਂ ਦਾ ਜਸ਼ਨ ਮਨਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਨਮਨ। #MyHandloomMyPride

“ਬੁਣਕਰਾਂ ਦੇ ਲਈ ਵਿਚਾਰ ਅਤੇ ਇਨੋਵੇਟ ਕਰਨ ਦੇ ਲਈ ਇੱਕ ਉਤਕ੍ਰਿਸ਼ਟ ਅਵਸਰ। ਸਟਾਰਟਅਪ ਦੀ ਦੁਨੀਆ ਨਾਲ ਜੁੜੇ ਸਾਰੇ ਨੌਜਵਾਨਾਂ ਨੂੰ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ...#MyHandloomMyPride

 

 

*****

 

ਡੀਐੱਸ/ਟੀਐੱਸ



(Release ID: 1849901) Visitor Counter : 36