ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਹਿਲਵਾਨ ਪੂਜਾ ਗਹਿਲੋਤ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਪ੍ਰੋਤਸਾਹਿਤ ਕੀਤਾ
“ਪੂਜਾ ਤੁਹਾਡਾ ਮੈਡਲ ਸੈਲੀਬ੍ਰੇਸ਼ਨ ਦੀ ਗੱਲ ਹੈ, ਮਾਫ਼ੀ ਦੀ ਨਹੀਂ”
प्रविष्टि तिथि:
07 AUG 2022 8:48AM by PIB Chandigarh
ਏਐੱਨਆਈ (ANI) ਦਾ ਇੱਕ ਟਵੀਟ, ਜਿਸ ਵਿੱਚ ਪਹਿਲਵਾਨ ਪੂਜਾ ਗਹਿਲੋਤ ਮਹਿਲਾਵਾਂ ਦੀ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਭਾਵੁਕ ਹੋ ਗਏ ਸਨ। ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਪੂਜਾ ਗਹਿਲੋਤ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਪ੍ਰੋਤਸਾਹਿਤ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਪੂਜਾ, ਤੁਹਾਡਾ ਇਹ ਮੈਡਲ ਤਾਂ ਸੈਲੀਬ੍ਰੇਸ਼ਨ ਦੀ ਗੱਲ ਹੈ, ਮਾਫ਼ੀ ਦੀ ਨਹੀਂ। ਤੁਹਾਡੀ ਜੀਵਨ ਯਾਤਰਾ ਸਾਨੂੰ ਪ੍ਰੇਰਿਤ ਕਰਦੀ ਹੈ, ਤੁਹਾਡੀ ਕਾਮਯਾਬੀ ਸਾਨੂੰ ਖੁਸ਼ ਕਰਦੀ ਹੈ। ਤੁਸੀਂ ਅੱਗੇ ਮਹਾਨ ਚੀਜ਼ਾਂ ਕਰੋਗੇ, ਇਸੇ ਤਰ੍ਹਾਂ ਹੀ ਜਗਮਗਾਉਂਦੇ ਰਹੋ!”
****
ਡੀਐੱਸ/ਐੱਸਟੀ
(रिलीज़ आईडी: 1849895)
आगंतुक पटल : 123
इस विज्ञप्ति को इन भाषाओं में पढ़ें:
Telugu
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam