ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਆਪਣੀਆਂ ਸੋਸ਼ਲ ਮੀਡੀਆ ਡੀਪੀਜ਼ ਨੂੰ ਤਿਰੰਗੇ ਵਿੱਚ ਬਦਲਣ ਦੀ ਤਾਕੀਦ ਕੀਤੀ

प्रविष्टि तिथि: 02 AUG 2022 10:19AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਨੂੰ ਸਮੂਹਿਕ ਅੰਦੋਲਨ ਦੇ ਰੂਪ ਵਿੱਚ ਮਨਾਉਣ ਦੇ ਕ੍ਰਮ ਵਿੱਚ ਆਪਣੀ ਸੋਸ਼ਲ ਮੀਡੀਆ ਡੀਪੀਜ਼ ਨੂੰ ਤਿਰੰਗੇ ਵਿੱਚ ਬਦਲਣ ਦੀ ਤਾਕੀਦ ਕੀਤੀ ਹੈ।

 ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਅੱਜ 2 ਅਗਸਤ ਵਿਸ਼ੇਸ਼ ਹੈ! ਅਜਿਹੇ ਸਮੇਂ ਵਿੱਚ, ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਸਾਡਾ ਦੇਸ਼  #HarGharTiranga ਦੇ ਲਈ ਤਿਆਰ ਹੈ, ਜੋ ਸਾਡੇ ਤਿਰੰਗੇ ਦਾ ਉਤਸਵ ਮਨਾਉਣ  ਦਾ ਇੱਕ ਸਮੂਹਿਕ ਅੰਦੋਲਨ ਹੈ। ਮੈਂ ਆਪਣੇ ਸੋਸ਼ਲ ਮੀਡੀਆ ਪੇਜ਼ਾਂ ’ਤੇ ਡੀਪੀ ਬਦਲ ਦਿੱਤੀ ਹੈ ਅਤੇ ਤੁਹਾਨੂੰ ਸਭ ਨੂੰ ਵੀ ਅਜਿਹਾ ਕਰਨ ਦੀ ਤਾਕੀਦ ਕਰਦਾ ਹਾਂ।”

*****

ਡੀਐੱਸ/ਟੀਐੱਸ


(रिलीज़ आईडी: 1847472) आगंतुक पटल : 139
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada