ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਹਰ ਘਰ ਤਿਰੰਗਾ ਅੰਦੋਲਨ’ ਦੇ ਪ੍ਰਤੀ ਉਤਸਾਹੀ ਪ੍ਰਤੀਕਿਰਿਆ ਦੇਖ ਕੇ ਪ੍ਰਸੰਨਤਾ ਵਿਅਕਤ ਕੀਤੀ

Posted On: 22 JUL 2022 2:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰ ਘਰ ਤਿਰੰਗਾ ਅੰਦੋਲਨ ਦੇ ਪ੍ਰਤੀ ਉਤਸਾਹੀ ਪ੍ਰਤੀਕਿਰਿਆ ਦੇਖ ਕੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਮਾਈਗੌਵਇੰਡੀਆ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

ਹਰ ਘਰ ਤਿਰੰਗਾ ਅੰਦੋਲਨ ਦੇ ਪ੍ਰਤੀ ਇਤਨੀ ਉਤਸਾਹਜਨਕ ਪ੍ਰਤੀਕਿਰਿਆ ਦੇਖ ਕੇ ਬਹੁਤ ਖੁਸ਼ ਹਾਂ।

*****

ਡੀਐੱਸ/ਟੀਐੱਸ



(Release ID: 1843900) Visitor Counter : 106