ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 6 ਜੁਲਾਈ ਨੂੰ ਅਗਰਦੂਤ ਸਮਾਚਾਰ ਪੱਤਰ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕਰਨਗੇ
प्रविष्टि तिथि:
05 JUL 2022 10:02AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਜੁਲਾਈ, 2022 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਗਰਦੂਤ ਸਮਾਚਾਰ ਪੱਤਰ ਸਮੂਹ ਦੀ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕਰਨਗੇ। ਇਸ ਅਵਸਰ ’ਤੇ ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ, ਜੋ ਅਗਰਦੂਤ ਦੀ ਗੋਲਡਨ ਜੁਬਲੀ ਸਮਾਰੋਹ ਕਮੇਟੀ ਦੇ ਮੁੱਖ ਸਰਪ੍ਰਸਤ ਹਨ, ਵੀ ਮੌਜੂਦ ਰਹਿਣਗੇ।
ਅਗਰਦੂਤ ਦੀ ਸ਼ੁਰੂਆਤ ਅਸਮੀਆ ਭਾਸ਼ਾ ਵਿੱਚ ਇੱਕ ਦੋ-ਹਫ਼ਤਾਵਾਰੀ (bi-weekly) ਦੇ ਰੂਪ ਵਿੱਚ ਹੋਈ ਸੀ। ਇਸ ਦੀ ਸਥਾਪਨਾ ਅਸਾਮ ਦੇ ਸੀਨੀਅਰ ਪੱਤਰਕਾਰ ਕਨਕ ਸੇਨ ਡੇਕਾ ਨੇ ਕੀਤੀ ਸੀ। ਸਾਲ 1995 ਵਿੱਚ, ਦੈਨਿਕ ਅਗਰਦੂਤ ਦਾ ਇੱਕ ਨਿਯਮਿਤ ਰੋਜ਼ਾਨਾ ਸਮਾਚਾਰ ਪੱਤਰ ਦੇ ਰੂਪ ਵਿੱਚ ਪ੍ਰਕਾਸ਼ਨ ਸ਼ੁਰੂ ਹੋਇਆ ਅਤੇ ਇਹ ਅਸਾਮ ਦੀ ਇੱਕ ਭਰੋਸੇਯੋਗ ਅਤੇ ਪ੍ਰਭਾਵਸ਼ਾਲੀ ਆਵਾ
ਜ਼ ਦੇ ਤੌਰ ’ਤੇ ਉੱਭਰਿਆ ਹੈ।
********
ਡੀਐੱਸ/ਐੱਸਐੱਚ
(रिलीज़ आईडी: 1839364)
आगंतुक पटल : 197
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam