ਪ੍ਰਧਾਨ ਮੰਤਰੀ ਦਫਤਰ
ਯੋਗ ਵਿੱਚ ਕਈ ਸਾਹ ਕਸਰਤਾਂ ਸ਼ਾਮਲ ਹਨ, ਜੋ ਸਿਹਤ ਦੇ ਲਈ ਅਨੇਕ ਪ੍ਰਕਾਰ ਨਾਲ ਲਾਭਕਾਰੀ ਹਨ: ਪ੍ਰਧਾਨ ਮੰਤਰੀ
Posted On:
16 JUN 2022 11:42AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਸਣਾਂ ਤੋਂ ਇਲਾਵਾ ਯੋਗ ਵਿੱਚ ਕਈ ਪ੍ਰਕਾਰ ਦੀਆਂ ਸਾਹ ਕਸਰਤਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਸਿਹਤ ਦੇ ਲਈ ਅਨੇਕ ਪ੍ਰਕਾਰ ਨਾਲ ਲਾਭਕਾਰੀ ਹਨ। ਸ਼੍ਰੀ ਮੋਦੀ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਯੋਗ ਅਭਿਆਸ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਆਸਣਾਂ ਤੋਂ ਇਲਾਵਾ ਯੋਗ ਵਿੱਚ ਕਈ ਪ੍ਰਕਾਰ ਦੀ ਸਾਹ ਦੀਆਂ ਕਸਰਤਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਸਿਹਤ ਦੇ ਲਈ ਅਨੇਕ ਪ੍ਰਕਾਰ ਨਾਲ ਲਾਭਕਾਰੀ ਹਨ। ਇਸ ਵੀਡੀਓ ਵਿੱਚ ਇਨ੍ਹਾਂ ਕਸਰਤਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ।”
“આસન સિવાય યોગમાં કેટલીક શ્વસન કસરતોનો સમાવેશ થાય છે, જેના ઘણાં સ્વાસ્થ્ય લાભો છે. આ વીડિયોમાં આ કસરતો અંગેની વિગતો સામેલ છે.”
“आसनांव्यतिरिक्त, योगामध्ये आरोग्यासाठी लाभकारक अशा श्वसनविषयक व्यायामांचा समावेश आहे. या व्हिडीओमध्ये त्या व्यायामांविषयी सविस्तर माहिती दिली आहे.”
“ਆਸਣਾਂ ਤੋਂ ਇਲਾਵਾ, ਯੋਗ ਵਿੱਚ ਸਾਹ ਲੈਣ ਦੀਆਂ ਕਈ ਕਸਰਤਾਂ ਵੀ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਦੇ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ। ਇਸ ਵੀਡੀਓ ਵਿੱਚ ਇਨ੍ਹਾਂ ਅਭਿਆਸਾਂ ਬਾਰੇ ਵੇਰਵੇ ਸ਼ਾਮਲ ਹਨ।”
“ആസനങ്ങൾക്ക് പുറമെ, ആരോഗ്യത്തിന് ഗുണകരമായ നിരവധി ശ്വസന വ്യായാമങ്ങളും യോഗയിലുണ്ട്. ഈ വ്യായാമങ്ങളുടെ വിശദാംശങ്ങൾ ഈ വീഡിയോയിലുണ്ട്.”
“ಆಸನಗಳಷ್ಟೇ ಅಲ್ಲದೆ ಯೋಗವು ಆರೋಗ್ಯಕ್ಕೆ ಉಪಯುಕ್ತವಾದಂತಹ ಹಲವು ಉಸಿರಾಟದ ವ್ಯಾಯಾಮಗಳನ್ನೂ ಒಳಗೊಂಡಿದೆ. ಈ ವಿಡಿಯೊ ಅಂತಹ ವ್ಯಾಯಾಮಗಳ ವಿವರಗಳನ್ನು ಒಳಗೊಂಡಿದೆ.”
“ఆసనాలతో పాటు ఎన్నో ఆరోగ్య ప్రయోజనాలు వున్న అనేక శ్వాస సంబంధ వ్యాయామాలు కూడా యోగ లో భాగం. ఈ వీడియో ఆ వ్యాయామాల ద్వారా కలిగే ప్రయోజనాలు వివరిస్తుంది.”
“আসনৰ উপৰিও যোগত কেইবাটাও শ্বাস-প্ৰশ্বাসৰ ব্যায়াম থাকে, যিসমূহৰ বহুতো স্বাস্থ্য উপকাৰীতা আছে। এই ব্যায়ামসমূহৰ বিষয়ে সবিশেষ এই ভিডিঅ'টোত সন্নিবিষ্ট কৰা হৈছে।”
“আসন ছাড়াও যোগায় রয়েছে বিভিন্ন ধরনের প্রাণায়াম যেগুলোর বহুধরনের স্বাস্থ্যগত সুফল আছে। এই ভিডিও তে আছে ঐসব প্রাণায়াম সম্পর্কে বিশদ বিবরণ ।”
“ଆସନ ବ୍ୟତୀତ, ଶ୍ଵାସକ୍ରିୟାଜନିତ ବ୍ୟାୟାମ ମଧ୍ୟ ଯୋଗର ଅଂଶ । ଏହା ସ୍ୱାସ୍ଥ୍ୟ ପାଇଁ ଅତ୍ୟନ୍ତ ଉପକାରୀ । ଏହି ଭିଡ଼ିଓରେ ଏ ସମ୍ପର୍କିତ ବିସ୍ତୃତ ବିବରଣୀ ରହିଛି ।”
“ஆசனங்கள் மட்டுமன்றி, யோகா பல்வேறு ஆரோக்கிய நலன்களை அளிக்கக் கூடிய பல மூச்சு பயிற்சிகளையும் உள்ளடக்கியது. இந்த காணொலி இப்பயிற்சிகள் தொடர்பான விளக்கங்களைக் கொண்டுள்ளது.”
“आसन के अलावा योग में कई तरह की Breathing Exercises भी शामिल होती हैं। ये सेहत के लिए कितनी लाभकारी हैं, जानिए इस वीडियो में…”
******
ਡੀਐੱਸ/ਐੱਸਟੀ
(Release ID: 1834781)
Visitor Counter : 140
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam