ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਇੰਫਰਾ ਗਤੀ ਦੇ 8 ਸਾਲਾਂ’ ਦਾ ਵੇਰਵਾ ਸਾਂਝਾ ਕੀਤਾ

Posted On: 06 JUN 2022 3:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹੈਸ਼ਟੈਗ #8YearsOfInfraGati. ਦੇ ਤਹਿਤ ਸਰਕਾਰ ਦੇ 8 ਸਾਲਾਂ ਦੇ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਵੇਰਵਾ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਬਿਹਤਰ ਹਵਾਈ ਸੰਪਰਕ।

ਮੈਟਰੋ ਟ੍ਰਾਂਸਪੋਰਟ ਸੁਵਿਧਾ ਨਾਲ ਹੋਰ ਵੀ ਅਧਿਕ ਸ਼ਹਿਰ।

ਇੰਫਰਾ ਦੇ ਲਈ ਬੇਮਿਸਾਲ ਜ਼ੋਰ।

ਰੇਲਵੇ ਦਾ ਆਧੁਨਿਕੀਕਰਣ।

ਕਿਵੇਂ ਭਾਰਤ ਆਪਣੇ ਲੋਕਾਂ ਦੇ ਲਈ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ, ਉਸ ਦੀ ਇੱਕ ਝਲਕ #8YearsOfInfraGati.

 “8 ਸਾਲਾਂ ਦੇ ਦੌਰਾਨ ਜਿਸ ਪ੍ਰਕਾਰ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਤੇਜ਼ ਵਿਕਾਸ ਕੀਤਾ ਹੈ, ਉਹ ਨਿਊ ਇੰਡੀਆ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਦਾ ਹੈ। ਸੜਕਾਂ, ਹਵਾਈ ਅੱਡੇ, ਰੇਲ ਇਨਫ੍ਰਾਸਟ੍ਰਕਚਰ ਅਤੇ ਬੰਦਰਗਾਹਾਂ ਦੇ ਨਿਰਮਾਣ ਦੇ ਨਾਲ ਹੀ ਅੱਜ ਪੀਐੱਮ ਗਤੀ ਸ਼ਕਤੀ ਦੇ ਜ਼ਰੀਏ ਇਸ ਖੇਤਰ ਨੂੰ ਨਵੀਂ ਗਤੀ ਮਿਲ ਰਹੀ ਹੈ। #8YearsOfInfraGati.

*****

ਡੀਐੱਸ/ਐੱਸਟੀ(Release ID: 1834515) Visitor Counter : 128