ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਟੈੱਕ ਪਾਵਰਡ ਇੰਡੀਆ ਦੇ 8 ਸਾਲ’ ਦਾ ਵੇਰਵਾ ਸਾਂਝਾ ਕੀਤਾ

Posted On: 10 JUN 2022 4:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਸਾਲਾਂ ਵਿੱਚ ਟੈਕਨੋਲੋਜੀ ਦੇ ਉਪਯੋਗ ਅਤੇ ਇਨੋਵੇਸ਼ਨ ਨੇ ਅਰਥਵਿਵਸਥਾ ਦੇ ਹਰ ਖੇਤਰ ਨੂੰ ਬਿਹਤਰ ਸਥਿਤੀ ਦੇ ਲਈ ਕਿਵੇਂ ਬਦਲ ਦਿੱਤਾ ਹੈ, ਇਸ ਬਾਰੇ ਵਿੱਚ ਪਹਿਲਾਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਆਪਣੀ ਵੈੱਬਸਾਈਟ narendramodi.in ਤੋਂ ਲੇਖ ਅਤੇ MyGov ਤੋਂ ਇੱਕ ਟਵੀਟ ਥ੍ਰੇਡ ਨੂੰ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਟੈਕਨੋਲੋਜੀ ਦਾ ਅਰਥ ਹੈ ਅਧਿਕ ਪਾਰਦਰਸ਼ਿਤਾ।

ਟੈਕਨੋਲੋਜੀ ਦਾ ਅਰਥ ਹੈ ‘ਈਜ਼ ਆਵ੍ ਲਿਵਿੰਗ’

ਪਿਛਲੇ 8 ਸਾਲਾਂ ਵਿੱਚ ਟੈਕਨੋਲੋਜੀ ਦੇ ਖੇਤਰ ਵਿੱਚ ਕੀਤੀ ਪ੍ਰਗਤੀ ਤੁਹਾਨੂੰ ਖੁਸ਼ ਕਰ ਦੇਵੇਗੀ। #8YearsOfTechPoweredIndia”

 “ਭਾਰਤ ਸ਼ਾਸਨ ਅਤੇ ਗ਼ਰੀਬਾਂ ਦੀ ਸੇਵਾ ਕਰਨ ਦੇ ਲਈ ਟੈਕਨੋਲੋਜੀ ਅਤੇ ਇਨੋਵੇਸ਼ਨਾਂ ਦਾ ਉਪਯੋਗ ਕਰਨ ਵਿੱਚ ਮੋਹਰੀ ਹੈ। ਪਿਛਲੇ 8 ਸਾਲਾਂ ਵਿੱਚ ਅਸੀਂ ਅਰਥਵਿਵਸਥਾ ਦੇ ਹਰ ਖੇਤਰ ਨੂੰ ਬਿਹਤਰ ਦੇ ਲਈ ਬਦਲ ਦਿੱਤਾ ਹੈ। ਕੁਝ ਪ੍ਰਮੁੱਖ ਸੁਧਾਰਾਂ ਅਤੇ ਦਖਲ ਬਾਰੇ ਇੱਥੇ ਪੜ੍ਹੋ। #8YearsOfTechPoweredIndia”

 **********

ਡੀਐੱਸ ਐੱਸ



(Release ID: 1833549) Visitor Counter : 99