ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅੱਜ ਸਵੱਛਤਾ ਦੇ ਖੇਤਰ ਵਿੱਚ ਨਿੱਤ ਨਵੀਆਂ ਗਾਥਾਵਾਂ ਲਿਖ ਰਿਹਾ ਹੈ

Posted On: 18 APR 2022 11:34AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਕਿਹਾ ਹੈ ਕਿ ਜਨਭਾਗੀਦਾਰੀ ਨੇ ਦੇਸ਼  ਦੇ ਵਿਕਾਸ ਵਿੱਚ ਨਵੀਂ ਊਰਜਾ ਪ੍ਰਦਾਨ ਕੀਤੀ ਹੈ ਅਤੇ ਸਵੱਛ ਭਾਰਤ ਅਭਿਯਾਨ ਇਸ ਦੀ ਪ੍ਰਤੱਖ ਉਦਾਹਰਣ ਹੈ ।

ਸ਼੍ਰੀ ਮੋਦੀ ਨੇ ਕਿਹਾ ਕਿ ਪਖਾਨਿਆਂ ਦਾ ਨਿਰਮਾਣ ਹੋਵੇ ਜਾਂ ਕਚਰੇ ਦਾ ਨਿਪਟਾਰਾ, ਇਤਿਹਾਸਿਕ ਵਿਰਾਸਤ ਦੀ ਸੰਭਾਲ਼ ਹੋਵੇ ਜਾਂ ਫਿਰ ਸਵੱਛਤਾ ਦਾ ਮੁਕਾਬਲਾਦੇਸ਼ ਅੱਜ ਸਵੱਛਤਾ ਦੇ ਖੇਤਰ ਵਿੱਚ ਨਿੱਤ ਨਵੀਆਂ ਗਾਥਾਵਾਂ ਲਿਖ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਜਨਭਾਗੀਦਾਰੀ ਕਿਸ ਪ੍ਰਕਾਰ ਕਿਸੇ ਦੇਸ਼ ਦੇ ਵਿਕਾਸ ਵਿੱਚ ਨਵੀਂ ਊਰਜਾ ਭਰ ਸਕਦੀ ਹੈ, ਸਵੱਛ ਭਾਰਤ ਅਭਿਯਾਨ ਇਸ ਦਾ ਪ੍ਰਤੱਖ ਪ੍ਰਮਾਣ ਹੈ ।  ਪਖਾਨਿਆਂ ਦਾ ਨਿਰਮਾਣ ਹੋਵੇ ਜਾਂ ਕਚਰੇ ਦਾ ਨਿਪਟਾਰਾ,  ਇਤਿਹਾਸਿਕ ਵਿਰਾਸਤ ਦੀ ਸੰਭਾਲ਼ ਹੋਵੇ ਜਾਂ ਫਿਰ ਸਵੱਛਤਾ ਦਾ ਮੁਕਾਬਲਾਦੇਸ਼ ਅੱਜ ਸਵੱਛਤਾ  ਦੇ ਖੇਤਰ ਵਿੱਚ ਨਿੱਤ ਨਵੀਆਂ ਗਾਥਾਵਾਂ ਲਿਖ ਰਿਹਾ ਹੈ ।

****

ਡੀਐੱਸ/ਐੱਸਟੀ



(Release ID: 1817779) Visitor Counter : 84