ਪ੍ਰਧਾਨ ਮੰਤਰੀ ਦਫਤਰ
ਗ੍ਰੈਮੀ ਜੇਤੂ ਰਿਕੀ ਕੇਜ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
14 APR 2022 8:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗ੍ਰੈਮੀ ਜੇਤੂ ਭਾਰਤੀ ਸੰਗੀਤਕਾਰ ਰਿਕੀ ਕੇਜ ਦੇ ਨਾਲ ਆਪਣੀ ਮੁਲਾਕਾਤ ‘ਤੇ ਪ੍ਰਸੰਨਤਾ ਜਾਹਰ ਕੀਤੀ ਹੈ। ਭਵਿੱਖ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਸੰਗੀਤ ਦੇ ਪ੍ਰਤੀ ਤੁਹਾਡਾ ਜਨੂੰਨ ਅਤੇ ਉਤਸ਼ਾਹ ਹੋਰ ਵੀ ਵਧਦਾ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਤੁਹਾਨੂੰ ਮਿਲ ਕੇ ਖੁਸ਼ੀ ਹੋਈ ਰਿਕੀ ਕੇਜ! ਸੰਗੀਤ ਦੇ ਪ੍ਰਤੀ ਤੁਹਾਡਾ ਜਨੂੰਨ ਅਤੇ ਉਤਸ਼ਾਹ ਹੋਰ ਵੀ ਵਧਦਾ ਜਾ ਰਿਹਾ ਹੈ। ਭਵਿੱਖ ਦੇ ਲਈ ਤੁਹਾਨੂੰ ਸ਼ੁਭਕਾਮਨਾਵਾਂ।”
*****
ਡੀਐੱਸ/ਐੱਸਟੀ
(Release ID: 1817192)
ਵਿਜ਼ੀਟਰ ਕਾਊਂਟਰ : 146
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam