ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗ੍ਰੈਮੀ ਵਿੱਚ ‘ਬੈਸਟ ਚਿਲਡਰਨ’ਜ਼ ਮਿਊਜ਼ਿਕ ਐਲਬਮ’ ਦਾ ਪੁਰਸਕਾਰ ਜਿੱਤਣ ’ਤੇ ਫਾਲਗੁਨੀ ਸ਼ਾਹ ਨੂੰ ਵਧਾਈਆਂ ਦਿੱਤੀਆਂ

Posted On: 05 APR 2022 10:04AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਨੇ ਗ੍ਰੈਮੀ ਵਿੱਚ ‘ਬੈਸਟ ਚਿਲਡਰਨ’ਜ਼ ਮਿਊਜ਼ਿਕ ਐਲਬਮ’ ਦਾ ਪੁਰਸਕਾਰ ਜਿੱਤਣ ’ਤੇ ਫਾਲਗੁਨੀ ਸ਼ਾਹ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਗ੍ਰੈਮੀ ਵਿੱਚ ‘ਬੈਸਟ ਚਿਲਡਰਨ’ਜ਼ ਮਿਊਜ਼ਿਕ ਐਲਬਮ’ ਦਾ ਪੁਰਸਕਾਰ ਜਿੱਤਣ ’ਤੇ ਫਾਲਗੁਨੀ ਸ਼ਾਹ ਨੂੰ ਵਧਾਈਆਂ। ਉਨ੍ਹਾਂ ਦੇ ਭਾਵੀ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।”

 

 

***

ਡੀਐੱਸ/ਐੱਸਐੱਚ


(Release ID: 1813576) ਵਿਜ਼ੀਟਰ ਕਾਊਂਟਰ : 234