ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦਾ ਐਕਟਿਵ ਕੇਸ ਲੋਡ ਅੱਜ 14,704 ਤੱਕ ਘਟਿਆ; 707 ਦਿਨਾਂ ਦੇ ਬਾਅਦ 15,000 ਤੋਂ ਘੱਟ ਐਕਟਿਵ ਕੇਸ
ਪਿਛਲੇ 24 ਘੰਟਿਆਂ ਦੇ ਦੌਰਾਨ 1,233 ਨਵੇਂ ਕੇਸ ਸਾਹਮਣੇ ਆਏ
ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 183.82 ਕਰੋੜ ਦੇ ਪਾਰ ਪਹੁੰਚਿਆ
12-14 ਸਾਲ ਦੇ ਉਮਰ ਵਰਗ ਲਈ 1.50 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ
Posted On:
30 MAR 2022 9:57AM by PIB Chandigarh
ਇੱਕ ਮਹੱਤਵਪੂਰਨ ਵਿਕਾਸ ਵਿੱਚ, ਭਾਰਤ ਵਿੱਚ ਸਰਗਰਮ ਮਾਮਲੇ ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਅੱਜ ਘੱਟ ਹੋ ਕੇ 14,704 ਰਹਿ ਗਏ। ਦੇਸ਼ ਵਿੱਚ 707 ਦਿਨਾਂ ਦੇ ਬਾਅਦ ਐਕਟਿਵ ਕੇਸ 15,000ਤੋਂ ਘੱਟ ਰਹਿ ਗਏ। ਐਕਟਿਵ ਕੇਸ ਹੁਣ ਕੁੱਲ ਮਾਮਲਿਆਂ ਦੇ 0.03 ਪ੍ਰਤੀਸ਼ਤ ਹਨ। 21 ਅਪ੍ਰੈਲ, 2020 ਨੂੰ ਦੇਸ਼ ਦੇ ਐਕਟਿਵ ਕੇਸ 14,759 ਸਨ।
ਪਿਛਲੇ 24 ਘੰਟਿਆਂ ਦੇ ਦੌਰਾਨ 1,233 ਨਵੇਂ ਕੇਸ ਸਾਹਮਣੇ ਆਏ।
ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.75% ਹੈ। ਪਿਛਲੇ 24 ਘੰਟਿਆਂ ਵਿੱਚ 1,876 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,24,87,410 ਹੈ।
ਪਿਛਲੇ 24 ਘੰਟਿਆਂ ਵਿੱਚ ਕੁੱਲ 6,24,022 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 78.85 ਕਰੋੜ (78,85,56,935) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।
ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.25% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.20% ਦੱਸੀ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 183.82 ਕਰੋੜ (1,83,82,41,743) ਤੋਂ ਵਧ ਗਈ ਹੈ। ਇਹ ਉਪਲਬਧੀ 2,19,19,610 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।
12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 1.50 ਕਰੋੜ (1,50,55,291) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ।
ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:
ਸੰਚਿਤ ਵੈਕਸੀਨ ਡੋਜ਼ ਕਵਰੇਜ
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
10403582
|
ਦੂਸਰੀ ਖੁਰਾਕ
|
9998306
|
ਪ੍ਰੀਕੌਸ਼ਨ ਡੋਜ਼
|
4445103
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
18413039
|
ਦੂਸਰੀ ਖੁਰਾਕ
|
17506270
|
ਪ੍ਰੀਕੌਸ਼ਨ ਡੋਜ਼
|
6838374
|
12 ਤੋਂ 14 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
15055291
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
57027194
|
ਦੂਸਰੀ ਖੁਰਾਕ
|
37729295
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
554469705
|
ਦੂਸਰੀ ਖੁਰਾਕ
|
464931719
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
202722920
|
ਦੂਸਰੀ ਖੁਰਾਕ
|
185097617
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
126719220
|
ਦੂਸਰੀ ਖੁਰਾਕ
|
115296186
|
ਪ੍ਰੀਕੌਸ਼ਨ ਡੋਜ਼
|
11587922
|
ਪ੍ਰੀਕੌਸ਼ਨ ਡੋਜ਼
|
2,28,71,399
|
ਕੁੱਲ
|
1,83,82,41,743
|
****************
ਐੱਮਵੀ/ਏਐੱਲ
(Release ID: 1811779)
Visitor Counter : 181