ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 183.26 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੇ ਉਮਰ ਵਰਗ ਲਈ 1.23 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸ ਲੋਡ ਅੱਜ 15,859 ਤੱਕ ਘਟਿਆ; ਭਾਰਤ ਦੇ ਕੁੱਲ ਐਕਟਿਵ ਕੇਸਾਂ ਦਾ 0.04% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 1,270 ਨਵੇਂ ਕੇਸ ਸਾਹਮਣੇ ਆਏ

ਮੌਜੂਦਾ ਰਿਕਵਰੀ ਦਰ 98.75% ਹੈ

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.26% ਹੈ

Posted On: 28 MAR 2022 9:04AM by PIB Chandigarh

 ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 183.26 ਕਰੋੜ (1,83,26,35,673) ਤੋਂ ਵਧ ਗਈ ਹੈ। ਇਹ ਉਪਲਬਧੀ 2,17,89,216 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।

12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 1.23 ਕਰੋੜ (1,23,75,762) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ।

 

 ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10403486

ਦੂਸਰੀ ਖੁਰਾਕ

9996574

ਪ੍ਰੀਕੌਸ਼ਨ ਡੋਜ਼

4424002

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18412826

ਦੂਸਰੀ ਖੁਰਾਕ

17502040

ਪ੍ਰੀਕੌਸ਼ਨ ਡੋਜ਼

6799364

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

12375762

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

56833999

ਦੂਸਰੀ ਖੁਰਾਕ

37248743

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554304688

ਦੂਸਰੀ ਖੁਰਾਕ

463667842

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202695826

ਦੂਸਰੀ ਖੁਰਾਕ

184801083

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126700974

ਦੂਸਰੀ ਖੁਰਾਕ

115111778

ਪ੍ਰੀਕੌਸ਼ਨ ਡੋਜ਼

11356686

ਪ੍ਰੀਕੌਸ਼ਨ ਡੋਜ਼

2,25,80,052

ਕੁੱਲ

1,83,26,35,673

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਐਕਟਿਵ ਕੇਸ ਲੋਡ ਅੱਜ ਹੋਰ ਡਿੱਗ ਕੇ 15,589 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.04% ਹੈ।

 

https://ci4.googleusercontent.com/proxy/pQA9x46d0TzgyJnMVA8vbmzT9e9DYX5klfZZzLJHUFF5aUK2_v994lbNQitjytX6IkqqYftddxGDZPCXdMhBeRpXAiUljHQTUA0mOJ0q3l2okON2AHyw5P-RMQ=s0-d-e1-ft#https://static.pib.gov.in/WriteReadData/userfiles/image/image002S9PL.jpg 

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.75%  ਹੈ।  ਪਿਛਲੇ 24 ਘੰਟਿਆਂ ਵਿੱਚ 1,567 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,24,83,829 ਹੈ।

 

https://ci5.googleusercontent.com/proxy/3pv9udof8PX8wEGqIAhwBD16cFltjv6_hMh4k9K6nQmNiAqGktHmDul0YgQ9H3Wtl49IxqB3YJtUAa2A8ybFWM_F1HYNzRqwG1VLXz4-ME21rVS0tfI1WzArXg=s0-d-e1-ft#https://static.pib.gov.in/WriteReadData/userfiles/image/image003QF72.jpg 

 

ਪਿਛਲੇ 24 ਘੰਟਿਆਂ ਦੇ ਦੌਰਾਨ 1,270 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/0gKpypPdIJGxFD3fKifgsOIMCpyHdFcGI_HkfKA5A7LwBHyraVSPr95hZ3o3cbZHIsQZwjKPWkQRb6P47OOTg0KylmFaCtYfGWfCN3sxpaXuQOKLUmC_2LsGJQ=s0-d-e1-ft#https://static.pib.gov.in/WriteReadData/userfiles/image/image004VOPL.jpg 

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,32,389 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 78.73 ਕਰੋੜ (78,73,55,354) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.26% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.29% ਦੱਸੀ ਗਈ ਹੈ।

https://ci5.googleusercontent.com/proxy/-x-TqWpVKpciA9UXoyRt24UvhwoIheTitOzbk3M-jfcZXgSWhfs0RzHc4-q6f0NSQCZlIWGFpFsUX_vmgcgVIX_a9PryfEiaXwNgS-xsDQ6j03Mp8UDp-omtPQ=s0-d-e1-ft#https://static.pib.gov.in/WriteReadData/userfiles/image/image00506I0.jpg 

 

********

ਐੱਮਵੀ/ਏਐੱਲ 



(Release ID: 1810464) Visitor Counter : 134