ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੈਸੰਜਰ ਫਲਾਈਟ ਐੱਮਯੂ5735 ਦੇ ਦੁਰਘਟਨਾਗ੍ਰਸਤ ਹੋਣ 'ਤੇ ਦੁਖ ਪ੍ਰਗਟਾਇਆ
प्रविष्टि तिथि:
21 MAR 2022 7:33PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਗੁਆਂਗਸ਼ੀ (Guangxi) ਵਿੱਚ 132 ਲੋਕਾਂ ਨੂੰ ਲਿਜਾ ਰਹੀ ਪੈਸੰਜਰ ਫਲਾਈਟ (ਯਾਤਰੀ ਜਹਾਜ਼) ਐੱਮਯੂ5735 ਦੇ ਦੁਰਘਟਨਾਗ੍ਰਸਤ ਹੋਣ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਚੀਨ ਦੇ ਗੁਆਂਗਸ਼ੀ (Guangxi) ਵਿੱਚ 132 ਲੋਕਾਂ ਦੇ ਨਾਲ ਪੈਸੰਜਰ ਫਲਾਈਟ (ਯਾਤਰੀ ਜਹਾਜ਼) ਐੱਮਯੂ5735 ਦੇ ਦੁਰਘਟਨਾਗ੍ਰਸਤ ਹੋਣ ਬਾਰੇ ਜਾਣ ਕੇ ਗਹਿਰੇ ਸਦਮੇ ਅਤੇ ਦੁਖ ਵਿੱਚ ਹਾਂ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਇਸ ਦੁਰਘਟਨਾ ਤੋਂ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹਨ।"
***
ਡੀਐੱਸ/ਐੱਸਟੀ
(रिलीज़ आईडी: 1808161)
आगंतुक पटल : 168
इस विज्ञप्ति को इन भाषाओं में पढ़ें:
Marathi
,
Kannada
,
English
,
Urdu
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam