ਰੇਲ ਮੰਤਰਾਲਾ

ਰੇਲਵੇ ਨੇ ਲਿਨੇਨ, ਕੰਬਲ ਅਤੇ ਟ੍ਰੇਨ ਦੇ ਅੰਦਰ ਦੇ ਪਰਦਿਆਂ ‘ਤੇ ਲੱਗੀ ਪਾਬੰਦੀ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਲਈ

Posted On: 10 MAR 2022 4:45PM by PIB Chandigarh

ਕੋਵਿਡ-19 ਦੇ ਕਾਰਨ ਮਹਾਮਾਰੀ ਅਤੇ ਕੋਵਿਡ ਪ੍ਰੋਟੋਕਾਲ ਨੂੰ ਦੇਖਦੇ ਹੋਏ ਟ੍ਰੇਨਾਂ ਨਾਲ ਯਾਤਰੀਆਂ ਦੀ ਆਵਾਜਾਈ ਲਈ ਸਟੈਂਡਰਡ ਓਪਰੇਟਿੰਗ ਪ੍ਰੋਟੋਕਾਲ (ਐੱਸਓਪੀ) ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਲਿਨੇਨ, ਕੰਬਲਾਂ ਅਤੇ ਟ੍ਰੇਨਾਂ ਦੇ ਅੰਦਰ ਦੇ ਪਰਦਿਆਂ ‘ਤੇ ਲੱਗੀ ਪਾਬੰਦੀ ਲਗਾਈ ਗਈ ਸੀ।

ਹੁਣ ਰੇਲਵੇ ਨੇ ਤਰੁੰਤ ਪ੍ਰਭਾਵ ਨਾਲ ਲਿਨੇਨ, ਕੰਬਲ ਅਤੇ ਅੰਦਰ ਦੇ ਪਰਦਿਆਂ ‘ਤੇ ਲਗਾਈ ਗਈ ਪਾਬੰਦੀ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦਾ ਫੈਸਲਾ ਲਿਆ ਹੈ ਅਤੇ ਇਹ ਚੀਜ਼ਾਂ ਉਸੀ ਤਰ੍ਹਾਂ ਉਪਲਬਧ ਕਰਵਾਈ ਜਾਵੇਗੀ ਜਿਸ ਤਰ੍ਹਾਂ ਕੋਵਿਡ ਪ੍ਰੀ-ਕੋਵਿਡ ਪੀਰੀਅਡ ਦੇ ਦੌਰਾਨ ਉਪਲਬਧ ਕਰਵਾਈਆਂ ਜਾਂਦੀਆਂ ਸਨ।

************

ਆਰਕੇਜੇ/ਐੱਮ



(Release ID: 1805097) Visitor Counter : 123