ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੰਨਿਆ ਸ਼ਿਕਸ਼ਾ ਪ੍ਰਵੇਸ਼ ਉਤਸਵ ਅਭਿਯਾਨ ਦੀ ਪ੍ਰਸ਼ੰਸਾ ਕੀਤੀ
प्रविष्टि तिथि:
08 MAR 2022 2:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਕੰਨਿਆ ਸ਼ਿਕਸ਼ਾ ਪ੍ਰਵੇਸ਼ ਉਤਸਵ ਅਭਿਯਾਨ’ ਨੂੰ “ਇੱਕ ਮਿਸਾਲੀ ਪ੍ਰਯਤਨ” ਕਿਹਾ ਹੈ, ਜੋ ਅਧਿਕ ਤੋਂ ਅਧਿਕ ਲੜਕੀਆਂ ਦੇ ਲਈ ਸਿੱਖਿਆ ਪ੍ਰਾਪਤੀ ਆਨੰਦ ਸੁਨਿਸ਼ਚਿਤ ਕਰੇਗਾ। ਉਨ੍ਹਾਂ ਨੇ ਇਸ ਅੰਦੋਲਨ ਨੂੰ ਸਫ਼ਲ ਬਣਾਉਣ ਦੇ ਲਈ ਪ੍ਰਯਾਸ ਕਰਨ ਦੇ ਲਈ ਵੀ ਕਿਹਾ। ਇਹ ਅਭਿਯਾਨ ਇਹ ਸੁਨਿਸ਼ਚਿਤ ਕਰਨ ਦੇ ਲਈ ਇਹ ਮਿਸ਼ਨ ਹੈ ਕਿ ਹਰੇਕ ਲੜਕੀ ਨੂੰ ਸਿੱਖਿਆ ਅਤੇ ਕੌਸ਼ਲ ਪ੍ਰਾਪਤ ਹੋ ਸਕੇ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ:
“ਇੱਕ ਮਿਸਾਲੀ ਪ੍ਰਯਤਨ ਜੋ ਸੁਨਿਸ਼ਚਿਤ ਕਰੇਗਾ ਕਿ ਅਧਿਕ ਲੜਕੀਆਂ ਨੂੰ ਸਿੱਖਿਆ ਪ੍ਰਾਪਤੀ ਦਾ ਆਨੰਦ ਮਿਲੇ! ਆਓ ਅਸੀਂ ਸਭ ਇੱਕ ਰਾਸ਼ਟਰ ਦੇ ਰੂਪ ਵਿੱਚ ਇਕੱਠੇ ਹੋਈਏ ਅਤੇ ਇਸ ਅੰਦੋਲਨ ਨੂੰ ਸਫ਼ਲ ਬਣਾਈਏ।”
****
ਡੀਐੱਸ
(रिलीज़ आईडी: 1803981)
आगंतुक पटल : 261
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam