ਪ੍ਰਧਾਨ ਮੰਤਰੀ ਦਫਤਰ
ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ: ਪ੍ਰਧਾਨ ਮੰਤਰੀ
Posted On:
19 FEB 2022 11:14AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਮੈਨੂੰ ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ। ਇਹ ਜੀਵੰਤ ਸਟਾਰਟ-ਅੱਪ @ garuda_india ਦੀ ਇੱਕ ਸ਼ਲਾਘਾਯੋਗ ਪਹਿਲ ਹੈ।
ਇਨੋਵੇਟਿਵ ਟੈਕਨੋਲੋਜੀ ਸਾਡੇ ਕਿਸਾਨਾਂ ਨੂੰ ਸਸ਼ਕਤ ਅਤੇ ਖੇਤੀਬਾੜੀ ਨੂੰ ਅਧਿਕ ਲਾਭਦਾਇਕ ਬਣਾਏਗੀ।”
***
ਡੀਐੱਸ/ਐੱਸਐੱਚ
(Release ID: 1799679)
ਵਿਜ਼ੀਟਰ ਕਾਊਂਟਰ : 204
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam