ਪ੍ਰਧਾਨ ਮੰਤਰੀ ਦਫਤਰ
'ਭਾਰਤ ਰਤਨ' ਲਤਾ ਮੰਗੇਸ਼ਕਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ - ਇੱਕ ਵਿਸ਼ੇਸ਼ ਬੰਧਨ
Posted On:
06 FEB 2022 5:03PM by PIB Chandigarh
ਪ੍ਰਧਾਨ ਮੰਤਰੀ ਦੀ ਵੈੱਬਸਾਈਟ narendramodi.in ‘ਤੇ, ਲਤਾ ਮੰਗੇਸ਼ਕਰ ਜੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਰਮਿਆਨ ਵਿਸ਼ੇਸ਼ ਬੰਧਨ ਦਾ ਵੇਰਵਾ ਦਿੰਦੇ ਹੋਏ ਇੱਕ ਲੇਖ ਸਾਂਝਾ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
"‘ਭਾਰਤ ਰਤਨ’ ਲਤਾ ਦੀਦੀ ਅਤੇ ਪ੍ਰਧਾਨ ਮੰਤਰੀ @narendramodi - ਇੱਕ ਵਿਸ਼ੇਸ਼ ਬੰਧਨ।
https://t.co/tiSTrSm715
ਨਮੋ ਐਪ ਦੇ ਜ਼ਰੀਏ"
***
ਡੀਐੱਸ/ਐੱਸਐੱਚ
(Release ID: 1796003)
ਵਿਜ਼ੀਟਰ ਕਾਊਂਟਰ : 161
Read this release in:
Marathi
,
Manipuri
,
Gujarati
,
Odia
,
Tamil
,
Telugu
,
Urdu
,
English
,
हिन्दी
,
Bengali
,
Assamese
,
Kannada
,
Malayalam