ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੱਖਣ ਏਸ਼ੀਆ ਵਿੱਚ ਰਾਮਸਰ ਸਥਲਾਂ ਦਾ ਸਭ ਤੋਂ ਬੜਾ ਨੈੱਟਵਰਕ ਭਾਰਤ ਵਿੱਚ ਹੋਣ ’ਤੇ ਖੁਸ਼ੀ ਪ੍ਰਗਟਾਈ

Posted On: 03 FEB 2022 10:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੋ ਹੋਰ ਵੈਟਲੈਂਡਸ, ਗੁਜਰਾਤ ਦੇ ਖਿਜਡਿਯਾ ਵਾਈਲਡ ਲਾਈਫ ਸੈਂਚੁਰੀ ਅਤੇ ਉੱਤਰ ਪ੍ਰਦੇਸ਼ ਵਿੱਚ ਬਖਿਰਾ ਵਾਈਲਡ ਲਾਈਫ ਸੈਂਚੁਰੀ ਨੂੰ ਰਾਮਸਰ ਸਥਲਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਖੁਸ਼ੀ ਪ੍ਰਗਟਾਈ ਹੈ।

 

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:


ਸ਼ਾਨਦਾਰ ਸਮਾਚਾਰ!

ਦੱਖਣ ਏਸ਼ੀਆ ਵਿੱਚ ਅਜਿਹ ਸਥਲਾਂ ਦਾ ਸਭ ਤੋਂ ਬੜਾ ਨੈੱਟਵਰਕ ਦੇਸ਼ ਵਿੱਚ ਹੈ ਅਤੇ ਇਸ ਨਾਲ ਵਣ-ਜੀਵਾਂ ਤੇ ਬਨਸਪਤੀ ਦੀ ਸੰਭਾਲ਼ ਅਤੇ ਪ੍ਰਕ੍ਰਿਤੀ ਦੇ ਨਾਲ ਸਮਰਸਤਾ ਦੇ ਨਾਲ ਰਹਿਣ ਦੀ ਸਾਡੇ ਦੇਸ਼ਵਾਸੀਆਂ ਦੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ।

 


 

***

ਡੀਐੱਸ/ਏਕੇ



(Release ID: 1795392) Visitor Counter : 113