ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਉਰਸ ਉੱਤੇ ਅਜਮੇਰ ਸ਼ਰੀਫ ਦਰਗਾਹ ਦੇ ਲਈ ਚਾਦਰ ਭੇਟ ਕੀਤੀ

Posted On: 02 FEB 2022 10:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਉਰਸ ਦੇ ਉੱਤੇ ਅਜਮੇਰ ਸ਼ਰੀਫ ਦਰਗਾਹ ਵਿੱਚ ਚੜ੍ਹਾਏ ਜਾਣ ਲਈ ਚਾਦਰ ਭੇਟ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

“ਚਾਦਰ ਭੇਟ ਕੀਤੀ, ਜੋ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਉਰਸ ਉੱਤੇ ਅਜਮੇਰ ਸ਼ਰੀਫ ਦਰਗਾਹ ਵਿੱਚ ਚੜ੍ਹਾਈ ਜਾਵੇਗੀ।”

 

 

***

ਡੀਐੱਸ/ਐੱਸਐੱਚ/ਵੀਕੇ


(Release ID: 1795040) ਵਿਜ਼ੀਟਰ ਕਾਊਂਟਰ : 182