ਟੈਕਸਟਾਈਲ ਮੰਤਰਾਲਾ
ਕੱਪੜਾ ਉਦਯੋਗ ਲਈ ਉਤਪਾਦਨ ਯੁਕਤ ਪ੍ਰੋਤਸਾਹਨ ਯੋਜਨਾ ਦੇ ਤਹਿਤ ਐਪਲੀਕੇਸ਼ਨ ਦੀ ਮਿਤੀ ਵਧਾਈ ਗਈ
Posted On:
28 JAN 2022 12:24PM by PIB Chandigarh
ਟੈਕਸਟਾਈਲ ਮੰਤਰਾਲੇ ਨੇ ਕੱਪੜਾ ਉਦਯੋਗ ਲਈ ਉਤਪਾਦਨ ਯੁਕਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਤਹਿਤ ਐਪਲੀਕੇਸ਼ਨ ਜਮ੍ਹਾ ਕਰਨ ਦੀ ਅੰਤਿਮ ਮਿਤੀ 14 ਫਰਵਰੀ, 2022 ਤੱਕ ਵਧਾ ਦਿੱਤੀ ਹੈ। ਇਸ ਦੇ ਪਹਿਲੇ ਕੱਪੜਾ ਉਦਯੋਗ ਲਈ ਉਤਪਾਦਨ ਯੁਕਤ ਪ੍ਰੋਤਸਾਹਨ ਯੋਜਨਾ ਦੇ ਤਹਿਤ ਔਨਲਾਈਨ ਐਪਲੀਕੇਸ਼ਨ ਜਮ੍ਹਾ ਕਰਨ ਦੀ ਮਿਤੀ 13 ਜਨਵਰੀ, 2022 ਤੱਕ ਸੀ।
ਯੋਗ ਬਿਨੈਕਾਰ ਕੇਵਲ ਔਨਲਾਈਨ ਹੀ ਐਪਲੀਕੇਸ਼ਨ ਜਮ੍ਹਾ ਕਰ ਸਕਦੇ ਹਨ, ਜਿਸ ਦਾ ਲਿੰਕ https://pli.texmin.gov.in/mainapp/Default.
ਯੋਜਨਾ ਦੇ ਵੇਰਵਾ ਦਿਸ਼ਾ-ਨਿਰਦੇਸ਼ ਇੱਥੇ ਉਪਲੱਬਧ ਹੈ:
https://pli.texmin.gov.in/Guidelines/Approved%20Guidelines%20for%20PLI%20scheme%20for%20Textiles.pdf.
*****
ਡੀਜੇਐੱਨ/ਟੀਐੱਫਕੇ
(Release ID: 1793389)
Visitor Counter : 146