ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਛਠ ਪਰਵ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 10 NOV 2021 10:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛਠ ਪੂਜਾ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸੂਰਯੋਪਾਸਨਾ ਦੇ ਮਹਾਪਰਵ ਛਠ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਛਠੀ ਮਈਆ ਹਰ ਕਿਸੇ ਨੂੰ ਉੱਤਮ ਸਿਹਤ ਅਤੇ ਸੁਖ ਪ੍ਰਦਾਨ ਕਰਨ”।

 


 

***

ਡੀਐੱਸ/ਐੱਸਐੱਚ



(Release ID: 1770527) Visitor Counter : 125